audio
audioduration (s) 0.98
181
| transcript
stringlengths 16
661
| english
stringlengths 16
808
|
---|---|---|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਡੇਅਰੀ ਉਤਪਾਦਾਂ ਨੂੰ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਆਰਸੀਈਪੀ ਲਈ ਹੋਣ ਵਾਲੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਏ | Punjab Chief Minister Captain Amarinder Singh has urged Prime Minister Narendra Modi to exclude dairy products from the purview of the Regional Comprehensive Economic Partnership (RCEP) negotiations |
|
ਉਨ੍ਹਾਂ ਕਿਹਾ ਕਿ ਘਰੇਲੂ ਸੈਰ ਸਪਾਟਾ ਭਾਰਤ ਚ ਇਸ ਖੇਤਰ ਚ ਅਹਿਮ ਯੋਗਦਾਨ ਪਾ ਰਿਹੈ | He said that domestic tourism is contributing significantly to this sector in India. |
|
ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਕਵੀਸ਼ ਦੱਤ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਜਨ ਜਾਗਰੁਕਤਾ ਐ ਜਿਸ ਰਾਹੀਂ ਲੋਕ ਸਰਕਾਰੀ ਸਕੀਮਾਂ ਬਾਰੇ ਜਾਣ ਸਕਨ ਅਤੇ ਉਹ ਆਪਣੀ ਭਾਗੀਦਾਰੀ ਸਮਾਜਿਕ ਕੰਮਾਂ ਵਿਚ ਦੇਣ | Earlier, Kavish Dutt, Nodal Officer of the programme, said that the objective of the programme is to create awareness among the people about the government schemes through which they can participate in social work |
|
ਐਸ ਏ ਐਸ ਨਗਰ ਪੁਲਿਸ ਨੇ ਜ਼ੀਰਕਪੁਰ ਪਟਿਆਲਾ ਸੜਕ ਤੇ ਛੱਤ ਪਿੰਡ ਨੇੜੇ ਇਕ ਨਾਕੇ ਤੇ ਇਕ ਜੀਪ ਚੋਂ ਸ਼ਰਾਬ ਦੀਆਂ 30 ਪੇਟੀਆਂ ਬਰਾਮਦ ਕੀਤੀਆਂ ਨੇ | SAS Nagar Police have recovered 30 cartons of liquor from a naka near Chhat village on Zirakpur Patiala road. |
|
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਬਾਵਾ ਨਿਹਾਲ ਸਿੰਘ ਕਾਲਜ ਵਿਖੇ ਇਕ ਲੋਕ ਸੰਪਰਕ ਪ੍ਰੋਗਰਾਮ ਕਰਵਾਇਆ ਗਿਆ | Ministry of Information & Broadcasting in collaboration with District Administration Sri Muktsar Sahib organized a Public Relations Programme at Bawa Nihal Singh College |
|
ਪ੍ਰੋਗਰਾਮ ਵਿਚ ਸਮਾਚਾਰ ਯੂਨਿਟ ਚੰਡੀਗੜ੍ਹ ਦੇ ਇੰਚਾਰਜ ਅਤੇ ਸਟਾਫ ਤੋਂ ਇਲਾਵਾ ਸਟੇਸ਼ਨ ਇੰਚਾਰਜ ਪੂਨਮ ਅਮ੍ਰਿੰਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ | The programme was also attended by the Incharge and Staff of News Unit Chandigarh along with Station Incharge Poonam Amrinder Singh |
|
47ਵੀਂ ਕੇਂਦਰੀ ਪ੍ਰਵਾਨਗੀ ਅਤੇ ਨਿਗਰਾਨ ਕਮੇਟੀ ਨੇ ਸੂਬਿਆਂ ਦੇ 630 ਪ੍ਰਸਤਾਵਾਂ ਨੂੰ ਮਨਜੂਰੀ ਦਿੱਤੀ ਐ ਜਿਸ ਤਹਿਤ ਕੁੱਲ ਚਾਰ ਹਜ਼ਾਰ 988 ਕਰੋੜ ਰੁਪੈ ਦੇ ਨਿਵੇਸ਼ ਨਾਲ ਇਕ ਲੱਖ 23 ਹਜ਼ਾਰ ਮਕਾਨਾਂ ਦੀ ਉਸਾਰੀ ਕੀਤੀ ਜਾਏਗੀ | 47th Central Sanctioning and Monitoring Committee approves 630 proposals from States for construction of 1.23 lakh houses with total investment of Rs.4,988 cr |
|
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਸੈਰ ਸਪਾਟੇ ਨਾਲ ਮਾਲੀਏ ਤੋਂ ਇਲਾਵਾ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਨੇ | Addressing the gathering, Shri Naidu said that tourism not only generates revenue but also generates employment opportunities |
|
ਉਨ੍ਹਾਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਦੱਸਿਆ ਕਿ ਇਨ੍ਹਾਂ ਵਾਲੀਬਾਲ ਮੁਕਾਬਿਲਆਂ ਵਿੱਚ ਦੇਸ਼ ਭਰ ਤੋਂ 14 ਟੀਮਾਂ ਹਿੱਸਾ ਲੈ ਰਹੀਆਂ ਨੇ ਜਿਸ ਵਿੱਚ ਕਰੀਬ 300 ਖਿਡਾਰੀ ਭਾਗ ਲੈ ਰਹੇ ਨੇ ਅਤੇ ਇਹ ਮੁਕਾਬਲੇ 3 ਅਕਤੂਬਰ ਤੱਕ ਚੱਲਣਗੇ | Paying homage to the martyrs of Jallianwala Bagh, he said that 14 teams from all over the country are participating in these Volleyball competitions in which about 300 players are participating and these competitions will continue till 3rd October |
|
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖੇਡ ਨੂੰ ਖੇਡ ਭਾਵਨਾ ਨਾਲ ਹੀ ਖੇਡਣ | Addressing the players, he said that they should play sports with sportsman spirit. |
|
ਭਾਰਤ ਨੇ ਹਾਕੀ ਚ ਬੈਲਜੀਅਮ ਦੇ ਐਟਵਰਪ ਵਿਖੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੈਚ ਚ ਬੈਲਜੀਅਮ ਨੂੰ 20 ਨਾਲ ਹਰਾ ਦਿੱਤਾ | India beat Belgium by 20 runs in the opening match of the three match series at Atwerp, Belgium. |
|
ਇਸ ਦੇ ਤਹਿਤ ਸੋਸ਼ਲ ਮੀਡੀਆ ਸੰਗਠਨਾਂ ਨੇ ਇਕ ਸ਼ਿਕਾਇਤ ਨਿਵਾਰਨ ਚੈਨਲ ਸ਼ੁਰੂ ਕੀਤਾ ਐ ਜੋ ਚੋਣ ਕਮਿਸ਼ਨ ਵੱਲੋਂ ਰਿਪੋਰਟ ਕੀਤੇ ਮਾਮਲਿਆਂ ਨੂੰ ਮੁੱਖ ਤਰਜੀਹ ਦੇਵੇਗਾ | Under this, social media organizations have started a grievance redressal channel which will give top priority to the cases reported by the Election Commission |
|
ਸ੍ਰੀ ਸੰਜੈ ਕੁਮਾਰ ਨੇ ਦੱਸਿਆ ਕਿ ਇਹ ਮੁਕਾਬਲੇ ਜਲਿਆਂਵਾਲਾ ਬਾਗ ਦੇ 100 ਸਾਲ ਪੂਰੇ ਹੋਣ ਤੇ ਕਰਵਾਏ ਜਾ ਰਹੇ ਨੇ | Mr. Sanjay Kumar said that these competitions are being held on the completion of 100 years of Jallianwala Bagh |
|
ਕੇਂਦਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਹੋਰ ਇਕ ਲੱਖ 23 ਹਜ਼ਾਰ ਮਕਾਨਾਂ ਨੂੰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਐ | Central Government approves construction of 1.23 lakh more houses under Pradhan Mantri Awas Yojana Urban |
|
ਅੱਜ ਸਵੇਰੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਇਆ | Sri Akhand Path Sahib illuminated at Takht Sri Kesgarh Sahib this morning |
|
ਭਾਰਤ ਨੇ ਹਾਕੀ ਚ ਬੈਲਜੀਅਮ ਦੇ ਐਟਵਰਪ ਵਿਖੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਮੈਚ ਚ ਬੈਲਜੀਅਮ ਨੂੰ 20 ਨਾਲ ਹਰਾ ਦਿੱਤਾ | India beat Belgium by 20 runs in the opening match of the three match series at Atwerp, Belgium. |
|
ਡਾ ਢਿੱਲੋਂ ਨੇ ਕਿਹਾ ਕਿ ਕੱਲ੍ਹ ਤੋਂ ਵੱਖ ਵੱਖ ਮਸਲਿਆਂ ਬਾਰੇ 1500 ਤੋਂ ਵਧੇਰੇ ਕਿਸਾਨਾਂ ਦੇ ਸਵਾਲ ਯੂਨੀਵਰਸਿਟੀ ਮਾਹਿਰਾਂ ਕੋਲ ਪੁੱਜੇ ਨੇ ਜਿਨ੍ਹਾਂ ਦੇ ਜੁਆਬ ਮਾਹਿਰਾਂ ਨੇ ਬਾਖੂਬੀ ਦਿੱਤੇ ਨੇ | Dr Dhillon said that since yesterday, the queries of more than 1500 farmers on various issues were received by the University experts, which were well responded by the experts |
|
ਅੱਜ ਦੂਸਰੇ ਦਿਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਨੀ ਵੱਡੀ ਗਿਣਤੀ ਵਿਚ ਆਨ ਲਈਨ ਮੇਲੇ ਨਾਲ ਜੁੜਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ | On the second day today, Dr Baldev Singh Dhillon, Vice Chancellor of the University addressed the farmers and thanked them for joining the online mela in such large numbers |
|
ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਆਨ ਲਾਈਨ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | The Department of Gurmat Sangeet, Punjabi University, in collaboration with the Government of Punjab, organised an online National Seminar on the Bani of Guru Teg Bahadur |
|
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨ ਨੂੰ ਆਪਣੀ ਫਸਲ ਆਪਣੀ ਮਰਜ਼ੀ ਨਾਲ ਵੇਚਣ ਦਾ ਅਧਿਕਾਰ ਦਿੱਤਾ ਗਿਐ ਕਿਸਾਨ ਸੂਬੇ ਅਤੇ ਦੇਸ਼ ਵਿੱਚ ਕਿਤੇ ਵੀ ਆਪਣੀ ਨਿਰਧਾਰਤ ਕੀਮਤ ਤੇ ਮੰਡੀ ਜਾਂ ਉਸ ਤੋਂ ਬਾਹਰ ਆਪਣੀ ਫਸਲ ਵੇਚ ਸਕਦੇ ਨੇ | He said that through these laws, the farmers have the right to sell their produce anywhere in the country and at a price fixed by them in the market or outside |
|
ਸ਼੍ਰੀ ਸ਼ਰਮਾ ਨੇ ਕਿਹਾ ਕਿ ਮੰਡੀਆਂ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਸਰਕਾਰ ਮੰਡੀ ਵਿੱਚ ਆਉਣ ਵਾਲੀ ਫਸਲ ਦਾ ਹਰ ਇੱਕ ਦਾਣਾ ਖਰੀਦਣ ਲਈ ਵਚਨਬੱਧ ਏ | Shri Sharma said that there will be no change in the mandis and the Government is committed to procure every single grain of the upcoming crop |
|
ਸਿਨੇਮਾ ਹਾਲ ਸਵੀਮਿੰਗ ਪੂਲ ਮੰਨੋਰਜਨ ਪਾਰਕ ਸਿਨੇਮਾ ਹਾਲ ਤੇ ਇਸੇ ਤਰ੍ਹਾਂ ਦੀਆਂ ਹੋਰ ਥਾਵਾਂ ਹਾਲਾਂਕਿ ਬੰਦ ਰਹਿਣਗੀਆਂ | Cinema halls, swimming pools, entertainment parks, theatres and similar places to remain closed |
|
ਇਸ ਸਮਾਗਮ ਵਿਚ ਵਾਈਸ ਚਾਂਸਲਰ ਡਾ ਬੀ ਐਸ ਘੁੰਮਣ ਵਾਈਸ ਚਾਂਸਲਰ ਉੱਘੇ ਵਿਦਵਾਨ ਪੰਡਤ ਸੋਮ ਦੱਤ ਬਿੱਟੂ ਸ਼ਿਮਲਾ ਪੰਡਿਤ ਦੇਵਿੰਦਰ ਵਰਮਾ ਦਿੱਲੀ ਭਾਈ ਸਾਹਿਬ ਭਾਈ ਗੁਰਮਤਿ ਸਿੰਘ ਸ਼ਾਂਤ ਅਤੇ ਡਾ ਅਰਸ਼ਪ੍ਰੀਤ ਸਿੰਘ ਰਿਦਮ ਪਟਿਆਲਾ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ | Vice-Chancellor Dr BS Ghuman, Vice Chancellor Pandit Som Dutt Bittu, Shimla Pandit Devinder Verma, Delhi Bhai Gurmat Singh Shant and Dr Arshpreet Singh Rhythm Patiala were specially present on the occasion |
|
ਅੱਜ ਰਾਜ ਸਭਾ ਨੇ ਮਹਾਂਮਾਰੀ ਰੋਗ ਤਰਮੀਮੀ ਬਿੱਲ 2020 ਪਾਸ ਕਰ ਦਿੱਤੈ | Rajya Sabha passes the Epidemic Diseases (Amendment) Bill, 2020 today |
|
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਮਕਸਦ 21ਵੀਂ ਸਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣਾ ਏ | National Education Policy aims at reorienting education system to meet the needs of the 21st century: President Ram Nath Kovind |
|
ਅਨਿਰੁੱਧ ਤਿਵਾਰੀ ਨੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿੱਜੀ ਮੁਫਾਦ ਤੋਂ ਉਪਰ ਉੱਠ ਕੇ ਬਿਨਾਂ ਕਿਸੇ ਭੈਅ ਤੇ ਲੋਭ ਦੇ ਵੋਟ ਪਾਉਣ ਦਾ ਪ੍ਰਣ ਦਿਵਾਇਆ | Anirudh Tewari Urges Officers and Employees to Rise above Personal Appeasement and Vote Without Fear and Greed |
|
ਜ਼ਿਲ੍ਹਾ ਚੋਣ ਅਫਸਰ ਰਾਮਵੀਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਵਿਚ ਕਿਹਾ ਕਿ ਸਰਹੱਦਾਂ ਤੇ ਦੋਨ੍ਹਾਂ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਚੈਕਿੰਗ ਮੁਹਿੰਮ ਵੀ ਚਲਾਈ ਜਾਵੇਗੀ | District Election Officer Ramvir told a meeting of senior officials of the districts of Himachal Pradesh and Jammu and Kashmir in the meeting hall at District Administrative Complex, Malikpur, Pathankot that a joint checking drive would also be conducted by the police of the two states on the borders. |
|
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਨੇ 21 ਸਤੰਬਰ ਤੋਂ ਪੀ ਐਚ ਡੀ ਸਕਾਲਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਉੱਚ ਸਿੱਖਿਆ ਸੰਸਥਾਵਾਂ ਲੈਬਾਟਰੀਆਂ ਅਤੇ ਤਕਨੀਕੀ ਅਦਾਰੇ ਖੋਲ੍ਹਣ ਦਾ ਐਲਾਨ ਕੀਤਾ ਏ | Following the directions of the Union Ministry of Home Affairs, the Punjab Government has announced the opening of Higher Education Institutions, Laboratories and Technical Institutions for PHD Scholars and Post Graduate students from September 21 |
|
ਹਾਲਾਂਕਿ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ | However, schools, colleges and coaching centres will remain closed. |
|
ਕੋਵਿਡ19 ਦੇ ਸੰਕਟ ਕਾਰਨ ਮੇਲੇ ਦਾ ਜੋ ਨਵਾਂ ਢਾਂਚਾ ਅਪਣਾਇਆ ਗਿਆ ਸੀ ਉਸ ਨਾਲ ਵੀ ਜੁੜਨ ਦਾ ਉਤਸ਼ਾਹ ਦਿਖਾ ਕੇ ਕਿਸਾਨਾਂ ਨੇ ਪੀ ਏ ਯੂ ਨਾਲ ਆਪਣੇ ਪੱਕੇ ਸਬੰਧਾਂ ਦਾ ਸਬੂਤ ਦਿੱਤਾ ਏ | The farmers also showed their strong connection with PAU by showing their enthusiasm to be associated with the new structure of the Mela which was adopted due to the COVID-19 crisis |
|
ਉਨ੍ਹਾਂ ਨੇ ਲੋਕ ਸਭਾ ਵਿਚ ਪਾਸ ਕੀਤੇ ਗਏ ਖੇਤੀਬਾੜੀ ਤੇ ਕਿਸਾਨਾਂ ਸਬੰਧੀ ਬਿੱਲਾਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ | He expressed his happiness over the passage of the Farm Bills in the Lok Sabha which will increase the income of the farmers. |
|
ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਐ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਖੇਤੀ ਬਿੱਲਾਂ ਬਾਰੇ ਸੂਬੇ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ | Punjab BJP president Ashwani Sharma accused the Congress and the Aam Aadmi Party (AAP) of misleading the farmers on the Farm Bills |
|
ਵਾਈਸ ਚਾਂਸਲਰ ਡਾ ਘੁੰਮਣ ਨੇ ਦਸਿਆ ਕਿ ਗੁਰਮਤਿ ਵਿਭਾਗ ਵੱਲੋਂ ਗੁਰੂ ਤੇਗ ਕਿ ਬਹਾਦਰ ਜੀ ਦੀ ਬਾਣੀ ਦਾ ਨਿਰਧਾਰਤ ਰਾਗਾਂ ਵਿਚ ਕੀਰਤਨ ਕਰਵਾਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਰੀਲੀਜ਼ ਕੀਤੇ ਜਾਣਗੇ ਜੋ ਕਿ ਸੰਗਤਾਂ ਅਤੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਇਕ ਵਿਸ਼ੇਸ਼ ਭੇਂਟ ਹੋਵੇਗੀ | Vice Chancellor Dr Ghuman said that the Gurmat department would conduct Kirtan of Guru Teg Bahadur ji in the prescribed ragas and release it on the occasion of Parkash Purab of Guru Sahib which would be a special gift for the Sangat and Gurmat Sangeet lovers |
|
ਹਾਲਾਂਕਿ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ | However, schools, colleges and coaching centres will remain closed. |
|
ਉਨ੍ਹਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਿੰਡਪਿੰਡ ਜਾ ਕੇ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਪਾਸ ਕੀਤੇ ਗਏ ਨਵੇਂ ਬਿੱਲਾਂ ਪ੍ਰਤੀ ਜਾਗਰੂਕ ਕਰੇਗੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇਵੇਗੀ | He said that the Bharatiya Janata Party would go to villages to make the farmers aware about the new farm bills and also answer their questions |
|
ਯੁਵਾ ਮੋਰਚਾ ਦੇ ਕੌਮੀ ਉਪ ਪ੍ਰਧਾਨ ਸ੍ਰੀ ਸੰਤੋਸ਼ ਰਾਏ ਰੰਜਨ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | Shri Santosh Rai Ranjan, National Vice President, Yuva Morcha and Shri Bhanu Pratap Rana, State President, Punjab were the Chief Guests |
|
ਸੇਵਾ ਸਪਤਾਹ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਅੱਜ ਮੁਹਾਲੀ ਤੋਂ ਰਾਜ ਪੱਧਰੀ ਰੁੱਖ ਲਗਾਉਣ ਅਤੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਯੁਵਾ ਮੋਰਚਾ ਇਸ ਨੂੰ ਅੱਗੇ ਪਿੰਡ ਪੱਧਰ ਤੱਕ ਜਾਰੀ ਰੱਖੇਗਾ | Talking about the Seva Saptah, he said that he had launched a state-level tree plantation and cleanliness drive from Mohali today and the Yuva Morcha would continue to do so up to the village level |
|
ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਮਨਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੈ | Shiromani Akali Dal appoints Delhi Sikh Gurdwara Management Committee (DSGMC) member Harmanjit Singh as its Senior Vice President |
|
ਇਹ ਬਿੱਲ 1897 ਦੇ ਮਹਾਂਮਾਰੀ ਰੋਗ ਐਕਟ ਵਿਚ ਸੋਧ ਕਰੇਗਾ | The Bill amends the Epidemic Diseases Act, 1897 |
|
ਇਹ ਸੈਮੀਨਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਕਰਵਾਇਆ ਗਿਆ | The seminar was organised as part of the series of events dedicated to 400th birth anniversary of Guru Teg Bahadur Ji |
|
ਪੰਜਾਬ ਬੀ ਜੇ ਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਹ ਦੋਸ਼ ਲਾਉਂਦਿਆ ਕਿਹਾ ਕਿ ਜੇਕਰ ਕਿਸਾਨਾਂ ਕੋਲ ਕੋਈ ਸੁਝਾਅ ਨੇ ਤਾਂ ਉਹ ਆਪਣੇ ਸੁਝਾਅ ਰੱਖ ਸਕਦੇ ਨੇ | Punjab BJP president Ashwani Sharma alleged that if farmers have any suggestions, they can give their suggestions |
|
ਮੈਡੀਸਨ ਵਿਭਾਗ ਦੇ ਪ੍ਰੋ ਰਮਿੰਦਰ ਪਾਲ ਸਿੰਘ ਸਿਬੀਆ ਨੂੰ ਵਾਈਸ ਪ੍ਰਿੰਸੀਪਲ ਅਤੇ ਡਾ ਹਰਨਾਮ ਸਿੰਘ ਲੇਖੀ ਨੂੰ ਮੈਡੀਕਲ ਸੁਪਰਡੰਟ ਨਿਯੁਕਤ ਕੀਤਾ ਗਿਐ | Prof. Raminder Pal Singh Sibia, Department of Medicine appointed as Vice Principal and Dr. Harnam Singh Lekhi as Medical Superintendent |
|
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਮਕਸਦ 21ਵੀਂ ਸਦੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣਾ ਏ | National Education Policy aims at reorienting education system to meet the needs of the 21st century: President Ram Nath Kovind |
|
ਗ੍ਰਹਿ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸਤੀਸ਼ ਚੰਦਰਾ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੁੱਲੇ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਆਗਿਆ ਦਿੱਤੀ ਜਾਵੇਗੀ | Open air theatres to be allowed to strictly adhere to social distancing norms as per guidelines issued by Special Chief Secretary (Home) Satish Chandra |
|
ਸ੍ਰੀ ਕੋਵਿੰਦ ਨੇ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਬਾਰੇ ਇਕ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਨੀਤੀ ਸਾਰਿਆਂ ਨੂੰ ਮਿਆਰੀ ਸਿੱਖਿਆ ਦੇ ਕੇ ਇਕ ਗਤੀਸ਼ੀਲ ਗਿਆਨਵਾਨ ਸਮਾਜ ਦੀ ਸਿਰਜਣਾ ਕਰੇਗੀ | Inaugurating a conference on the implementation of the New Education Policy, the President said the policy will create a vibrant knowledge society by imparting quality education to all |
|
ਸ੍ਰੀ ਸ਼ਰਮਾ ਨੇ ਖੇਤੀਬਾੜੀ ਨਾਲ ਸਬੰਧਤ ਤਿੰਨੋਂ ਕਾਨੂੰਨ ਪਾਸ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਬਿੱਲਾਂ ਵਿਚ ਕਿਸਾਨਾਂ ਨੂੰ ਵਧੇਰੇ ਅਧਿਕਾਰ ਦਿੱਤੇ ਗਏ ਨੇ ਅਤੇ ਇਸਦਾ ਸਿੱਧੇ ਤੌਰ ਤੇ ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਉਨ੍ਹਾਂ ਦੀ ਆਮਦਨ ਵੀ ਵਧੇਗੀ ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸਾਂ ਤੇ ਕੋਈ ਸ਼ੰਕਾ ਏ ਤਾਂ ਸੂਬਾ ਬੀ ਜੇ ਪੀ ਕਿਸਾਨਾਂ ਵਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰੇਗੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗੀ | Thanking Prime Minister Narendra Modi and Agriculture Minister Narendra Singh Tomar for passing the three farm laws, Sharma said that these Bills have given more rights to the farmers and it will directly benefit the farmers and also increase their income |
|
ਉਨ੍ਹਾਂ ਕਿਹਾ ਕਿ ਇਹ ਨੀਤੀ ਸਿਰਫ਼ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਹੀ ਮਜ਼ਬੂਤ ਨਹੀਂ ਕਰੇਗੀ ਸਗੋਂ ਦੇਸ਼ ਨੂੰ ਆਤਮ ਨਿਰਭਰ ਬਨਾਉਣ ਲਈ ਰਾਹ ਪੱਧਰਾ ਵੀ ਕਰੇਗੀ | He said this policy will not only strengthen the future of our youth, but will also pave the way for making the country self-reliant |
|
ਉਨ੍ਹਾਂ ਕਿਹਾ ਕਿ ਇਹ ਸਿੱਖਿਆ ਨੀਤੀ ਢਾਈ ਲੱਖ ਗਰਾਮ ਪੰਚਾਇਤਾਂ ਅਤੇ ਸਾਢੇ 12 ਹਜ਼ਾਰ ਸਥਾਨਕ ਸਰਕਾਰ ਸੰਸਥਾਵਾਂ ਦੀ ਭਾਗੀਦਾਰੀ ਵਿਚ ਵਿਚਾਰ ਚਰਚਾ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਏ | He said that this education policy has been prepared after discussions with the participation of 2.5 lakh gram panchayats and 12,500 local government institutions |
|
ਬਰਨਾਲਾ ਪੁਲਿਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 32 ਬੋਰ ਦਾ ਇਕ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਨੇ | The Barnala police has arrested a gangster and recovered one pistol of 32 bore and 6 cartridges from his possession |
|
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਵਰਚੂਅਲ ਕਿਸਾਨ ਮੇਲੇ ਦੇ ਦੂਜੇ ਦਿਨ ਅੱਜ ਮਾਹਿਰਾਂ ਨੇ ਪੈਨਲ ਵਿਚਾਰ ਚਰਚਾਵਾਂ ਰਾਹੀਂ ਖੇਤੀ ਮਸਲਿਆਂ ਬਾਰੇ ਗੱਲਬਾਤ ਕੀਤੀ | On the second day of the two-day virtual Kisan Mela being organized by the Punjab Agricultural University, Ludhiana, experts today discussed agricultural issues through panel discussions |
|
ਹੁਕਮਾਂ ਵਿਚ ਕਿਹਾ ਗਿਆ ਏ ਕਿ ਆਨ ਲਾਈਨ ਪੜਾਈ ਜਾਰੀ ਰਹੇਗੀ | Online education to continue, says order |
|
ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਤੋਂ ਯੂਨੀਵਰਸਿਟੀ ਦੀ ਊਰਜਾ ਰਹੇ ਨੇ | He said farmers have always been the energy of the University |
|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 70ਵੇਂ ਜਨਮ ਦਿਨ ਦੇ ਮੌਕੇ ਤੇ ਸੇਵਾ ਸਪਤਾਹ ਦੇ ਹਿੱਸੇ ਵਜੋਂ ਭਾਰਤੀ ਜਨਤਾ ਯੁਵਾ ਮੋਰਚੇ ਨੇ ਖਰੜ ਦੇ ਦੇਸੁਮਾਜਰਾ ਦੇ ਪੁਰਾਣੇ ਸੰਨੀ ਇਨਕਲੇਵ ਵਿਖੇ ਸਵੱਛ ਅਭਿਆਨ ਅਤੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ | As part of Seva Saptah to mark the 70th birthday of Prime Minister Narendra Modi, Bharatiya Janata Yuva Morcha (BJYM) launched a cleanliness drive and tree plantation drive at Old Sunny Enclave, Desumajra, Kharar |
|
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਰਵਾਰ ਇਹ ਕਹਿ ਰਹੀ ਏ ਕਿ ਐਮਐਸਪੀ ਖਤਮ ਨਹੀਂ ਹੋ ਰਹੀ ਪਰ ਕਾਂਗਰਸ ਅਤੇ ਹੋਰ ਆਗੂ ਇਸ ਬਾਰੇ ਵਾਰਵਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ | He said that the central government is repeatedly saying that the MSP is not going to end but the Congress and other leaders are repeatedly misleading the farmers about it |
|
ਪੰਜਾਬ ਸਰਕਾਰ ਨੇ 21 ਸਤੰਬਰ ਤੋਂ ਪੀ ਐਚ ਡੀ ਸਕਾਲਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਉੱਚ ਸਿੱਖਿਆ ਸੰਸਥਾਵਾਂ ਲੈਬਾਟਰੀਆਂ ਅਤੇ ਤਕਨੀਕੀ ਅਦਾਰੇ ਖੋਲ੍ਹਣ ਦਾ ਐਲਾਨ ਕੀਤਾ ਏ | PUNJAB GOVERNMENT ANNOUNCES HIGHER EDUCATIONAL INSTITUTIONS LABORATORIES AND TECHNICAL INSTITUTIONS FOR PHD SCHOLARS AND POST GRADUATED STUDENTS FROM SEPTEMBER 21 |
|
ਜੇ ਕਿਸਾਨ ਚਾਹੇ ਤਾਂ ਉਹ ਆਪਣੀ ਫਸਲ ਆਪਣੇ ਖੇਤ ਵਿਚ ਵੇਚ ਸਕਦੈ | If a farmer wants, he can sell his crop in his field |
|
ਪੰਜਾਬ ਦੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਹਿੱਤ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਸੂਬੇ ਦੇ ਸੁਖਾਵੇਂ ਮਾਹੌਲ ਨੂੰ ਖਰਾਬ ਕਰਨ ਤੇ ਤੁੱਲੀ ਹੋਈ ਏ | The Congress government in Punjab and the Aam Aadmi Party (AAP) have been trying to mislead the farmers and the general public on the three farm laws passed by the Centre in the interest of the farmers and to create an atmosphere of chaos and anarchy in the state |
|
ਪੰਜਾਬ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਅਨਾਟਮੀ ਵਿਭਾਗ ਦੇ ਮੁੱਖੀ ਪ੍ਰੋਫੈਸਰ ਡਾ ਰਾਜਨ ਸਿੰਗਲਾ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਨਿਯੁਕਤ ਕੀਤੈ | Punjab Government has appointed Dr Rajan Singla, Head of the Department of Anatomy, Government Medical College Patiala as the Principal of Government Medical College Patiala |
|
ਸ੍ਰੀਮਤੀ ਬਾਦਲ ਨੇ ਕਿਹਾ ਕਿ ਕਿਉਂਕਿ ਇਹ ਮੁੱਦਾ ਘੱਟ ਗਿਣਤੀਆਂ ਦਾ ਨਸਲੀ ਵਿਤਕਰੇ ਨਾਲ ਸਬੰਧਤ ਐ ਇਸ ਲਈ ਇਸ ਅਣ ਮਨੁੱਖੀ ਵਰਤਾਰੇ ਨੂੰ ਰੋਕਣ ਲਈ ਕੌਮਾਂਤਰੀ ਅਦਾਲਤ ਤੱਕ ਪਹੁੰਚ ਕੀਤੀ ਜਾਣੀ ਚਾਹੀਦੀ ਐ | Badal said that since the issue pertains to racial discrimination of minorities, it is imperative to approach the International Court of Justice to stop this inhuman incident. |
|
ਇਕ ਚਿੱਠੀ ਰਾਹੀਂ ਵਫ਼ਦ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਨੇ ਸੰਗਰੂਰ ਦੌਰੇ ਦੌਰਾਨ ਵੱਖ ਵੱਖ ਸਕੀਮਾਂ ਲਈ ਰਕਮਾਂ ਜਾਰੀ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਏ | In a letter, the delegation alleged that the Cabinet Minister had violated the model code of conduct by releasing funds for various schemes during his visit to Sangrur |
|
ਉਨ੍ਹਾਂ ਕਿਹਾ ਕਿ ਖੰਡ ਅਤੇ ਗੰਨੇ ਦੇ ਰਸ ਨੂੰ ਉੱਚ ਪੱਧਰੀ ਉਤਪਾਦ ਬਣਾਇਆ ਜਾਏਗਾ ਅਤੇ ਖੰਡ ਉਦਯੋਗ ਨੂੰ ਏਥਾਨੋਲ ਵੱਲ ਆਪਣਾ ਕਾਰੋਬਾਰ ਤਬਦੀਲ ਕਰਨਾ ਚਾਹੀਦੈ | He said that sugar and sugarcane juice will be made into high quality products, and the sugar industry should shift its business towards ethanol. |
|
ਉਨ੍ਹਾਂ ਦਸਿਆ ਕਿ ਇਸ ਕੰਮ ਦੇ ਟੈਂਡਰ ਲੱਗ ਚੁੱਕੇ ਨੇ ਅਤੇ ਇਸ ਦਾ ਕੰਮ ਛੇਤੀ ਹੀ ਸ਼ੁਰੂ ਹੋ ਜਾਏਗਾ | He said tenders have been finalised and work on the project would start soon. |
|
ਇਸ ਮਗਰੋਂ ਲੈਂਡਰ ਦੀ ਚੰਦਰਮਾ ਦੀ ਸਤਿਹ ਤੋਂ ਘੱਟ ਤੋਂ ਘੱਟ ਦੂਰੀ 36 ਕਿਲੋਮੀਟਰ ਅਤੇ ਵੱਧ ਤੋਂ ਵੱਧ ਦੂਰੀ 110 ਕਿਲੋਮੀਟਰ ਰਹਿ ਜਾਵੇਗੀ | Subsequently, the spacecraft's orbit will be circularised at a minimum distance of 36 km from the lunar surface to a maximum distance of 110 km |
|
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਪਾਕਿਸਤਾਨ ਚ ਇਕ ਸਿੱਖ ਕੁੜੀ ਦਾ ਧਰਮ ਤਬਦੀਲ ਕਰਨ ਦਾ ਮੁੱਦਾ ਉਠਾਇਆ ਅਤੇ ਮੰਗ ਕੀਤੀ ਕਿ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ | Meanwhile, Punjab Chief Minister Captain Amarinder Singh met Union Home Minister Amit Shah in New Delhi today and raised the issue of conversion of a Sikh girl to Islam in Pakistan and demanded that the issue be taken up with the Pakistan government |
|
ਕਾਬਿਲੇ ਗੌਰ ਐ ਕਿ ਸੁਪਰੀਮ ਕੋਰਟ ਨੇ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਨੂੰ ਇਹ ਸਲਾਹ ਦਿੱਤੀ ਸੀ ਕਿ ਐਸ ਵਾਈ ਐਲ ਨਹਿਰ ਦਾ ਮੁੱਦਾ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ | The Supreme Court had earlier advised Punjab and Haryana to resolve the SYL canal issue amicably. |
|
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਹੁਨਰ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਮਨੁੱਖੀ ਵਸੀਲਿਆਂ ਦੇ ਵਿਕਾਸ ਤੇ ਧਿਆਨ ਕੇਂਦਰਿਤ ਕਰ ਰਹੀ ਏ | He said that the Punjab Government is focusing on the development of human resources so that the skill of the youth could be utilized to the maximum |
|
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਿਖਲਾਈ ਅਫਸਰ ਸੁਖਰਾਜ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 20 ਫੀਸਦੀ ਪਿੰਡਾਂ ਦੀ ਗਿਰਦਾਵਰੀ ਪਹਿਲ ਦੇ ਆਧਾਰ ਤੇ ਕਰਵਾਈ ਜਾਵੇਗੀ ਅਤੇ ਇਸ ਨਾਲ ਪਿਛਲੇ ਸਾਲ ਦੇ ਤੁਲਨਾਤਮਕ ਚਾਲੂ ਸਾਲ ਦੌਰਾਨ ਫਸਲਾਂ ਦੇ ਰਕਬੇ ਵਿੱਚ ਵਾਧੇ ਘਾਟੇ ਦੇ ਅੰਕੜੇ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ | Addressing the programme, Training Officer Sukhraj Singh said that 20% villages of the district would be covered on priority and this would be done on the basis of increase in area loss during the current year as compared to last year |
|
ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਮੁਹਾਲੀ ਚ ਪੰਜਾਬ ਰਾਜ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਦਾ ਚਾਰਜ ਸੰਭਾਲ ਲਿਐ | Punjab Youth Development Board Chairman Sukhwinder Singh Bindra assumed charge at Mohali today |
|
ਇਸ ਨਾਲ ਲੈਂਡਰ ਵਿਕਰਮ ਦੀ ਚੰਦਰਮਾ ਦੀ ਸਤਿਹ ਤੋਂ ਘੱਟ ਤੋਂ ਘੱਟ ਦੂਰੀ 104 ਕਿਲੋਮੀਟਰ ਅਤੇ ਵੱਧ ਤੋਂ ਵੱਧ 128 ਕਿਲੋਮੀਟਰ ਰਹਿ ਗਈ ਐ | With this manoeuvre, the orbit of Vikram Lander will be circularised at 104 km x 128 km. |
|
ਸੁਪਰੀਮ ਕੋਰਟ ਨੇ ਕੇਂਦਰ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸੁਲਹ ਸਫ਼ਾਈ ਨਾਲ ਹੱਲ ਕਰਨ ਲਈ 4 ਮਹੀਨਿਆਂ ਦਾ ਸਮਾਂ ਦਿੱਤੈ | SC gives 4 months time to Centre, Punjab and Haryana to resolve SYL issue amicably |
|
ਜੀ ਐਸ ਟੀ ਕੌਂਸਲ ਦੀ ਅਗਲੀ ਮੀਟਿੰਗ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੋਵੇਗੀ | Next GST Council meeting to be held after Lok Sabha elections |
|
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਸਏਐਸ ਨਗਰ ਵਿੱਚ ਤਹਿਸੀਲ ਪੱਧਰ ਤੇ ਖੇਤੀਬਾੜੀ ਅਤੇ ਮਾਲ ਵਿਭਾਗ ਦਾ ਸਾਂਝੇ ਤੌਰ ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੇ ਭਾਗ ਲਿਆ | The Department of Agriculture and Farmers Welfare jointly organized a three-day training programme of Agriculture and Revenue Department at Tehsil level at SAS Nagar in which the employees of Agriculture and Revenue Department participated |
|
ਅੱਜ ਸੁਪਰੀਮ ਕੋਰਟ ਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉਪਰ ਸੁਣਵਾਈ ਹੋਈ | Supreme Court to hear Sutlej-Yamuna Link (SYL) canal case today |
|
ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਸਰਕਾਰੀ ਖੇਤਰ ਦੀ ਤੇਲ ਕੰਪਨੀਆਂ ਨੂੰ ਏਥਾਨੋਲ ਸਪਲਾਈ ਕਰਨ ਲਈ ਇਸ ਦੀਆਂ ਕੀਮਤਾਂ ਵਿਚ ਸੋਧ ਵਾਸਤੇ ਇਕ ਸਿਲਸਿਲੇ ਨੂੰ ਮਨਜ਼ੂਰੀ ਦੇ ਦਿੱਤੀ ਐ ਜੋ ਇਸ ਸਾਲ ਦਸੰਬਰ ਤੋਂ ਇਕ ਸਾਲ ਲਈ ਹੋਵੇਗੀ | The Cabinet Committee on Economic Affairs has approved a series of amendments to the price of ethanol for supply to Public Sector Oil Marketing Companies (OMCs) for a period of one year commencing from December this year. |
|
ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਮੁਹਾਲੀ ਚ ਪੰਜਾਬ ਰਾਜ ਯੁਵਾ ਵਿਕਾਸ ਬੋਰਡ ਦੇ ਚੇਅਰਮੈਨ ਦਾ ਚਾਰਜ ਸੰਭਾਲ ਲਿਐ | Punjab Youth Development Board Chairman Sukhwinder Singh Bindra assumed charge at Mohali today |
|
ਇਸ ਮੌਕੇ ਰਾਜ ਦੇ ਯੁਵਕ ਸੇਵਾਵਾਂ ਅਤੇ ਖੇਡਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ | The Sports and Youth Services Minister, Punjab, Rana Gurmit Singh Sodhi was specially present on the occasion |
|
ਮੰਤਰੀ ਮੰਡਲ ਦੇ ਫੈਸਲਿਆਂ ਉਪਰ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹੈ ਕਿ ਆਈ ਡੀ ਬੀ ਆਈ ਬੈਂਕ ਮਕਾਨ ਉਸਾਰੀ ਕਰਜ਼ੇ ਅਤੇ ਮੋਟਰ ਵਾਹਨ ਕਰਜ਼ਿਆ ਦੀਆਂ ਸਹੂਲਤਾਂ ਮੁੜ ਤੋਂ ਚਾਲੂ ਕਰੇਗਾ | Addressing a press conference in New Delhi on Cabinet decisions, the Information and Broadcasting Minister said that IDBI Bank will restart the facilities for housing loans and motor vehicle loans. |
|
ਸਾਡੇ ਪੱਤਰਕਾਰ ਨੇ ਖਬਰ ਦਿੱਤੀ ਐ ਕਿ ਦੋਵੇਂ ਸੂਬੇ ਅਜੇ ਤੱਕ ਇਸ ਮੁੱਦੇ ਤੇ ਆਪੋ ਆਪਣੇ ਸਟੈਂਡ ਤੇ ਅੜੇ ਹੋਏ ਨੇ | Our correspondent reports that both the states have so far been adamant on their stand on the issue |
|
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਚ ਸਰਹਿੰਦ ਚੋਅ ਦੇ ਨਾਲ ਨਾਲ ਇਕ ਕਰੋੜ 76 ਲੱਖ ਦੀ ਲਾਗਤ ਨਾਲ ਦੋ ਕਿਲੋਮੀਟਰ ਸੜਕ ਬਣਾ ਕੇ ਇਸ ਨੂੰ ਲੋਕਾਂ ਲਈ ਸੈਰਗਾਹ ਦੇ ਤੌਰ ਤੇ ਵਿਕਸਿਤ ਕੀਤਾ ਜਾਏਗਾ | 2 km road along Sirhind Choe in Fatehgarh Sahib district to be developed as a tourist destination at a cost of Rs 1.76 crore |
|
ਉਨ੍ਹਾਂ ਨੇ ਕੇਂਦਰੀ ਮੰਤਰੀ ਨਾਲ ਕੌਮੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ | He also raised the issue of national security with the Union Minister |
|
ਇਸੇ ਤਰ੍ਹਾਂ ਮੁੱਖ ਫਸਲਾਂ ਦੇ ਔਸਤ ਝਾੜ ਅਤੇ ਪੈਦਾਵਾਰ ਦੇ ਅੰਕੜੇ ਤਿਆਰ ਕੀਤੇ ਜਾਣਗੇ | Similarly, average yield and yield data of major crops will be prepared |
|
ਪਰਿਵਾਰਕ ਹਲਕਿਆਂ ਦਾ ਕਹਿਣੈ ਕਿ ਮ੍ਰਿਤਕ ਬਲਕਾਰ ਸਿੰਘ ਦੇ ਸਾਥੀਆਂ ਨੇ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਦਿੱਤੀ | The family members of the deceased Balkar Singh have been informed about his death. |
|
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਹੜ੍ਹਾਂ ਨਾਲ ਬਰਬਾਦ ਹੋਈਆਂ ਫਸਲਾਂ ਨੁਕਸਾਨੀ ਗਈ ਮਸ਼ਿਨਰੀ ਅਤੇ ਘਰਾਂ ਲਈ ਮੁਆਵਜ਼ੇ ਅਤੇ ਭਵਿੱਖ ਚ ਬਚਾਅ ਕਾਰਜਾਂ ਤੇ ਗੰਭੀਰ ਵਿਚਾਰ ਚਰਚਾ ਅਤੇ ਪੱਕੇ ਸਾਰਥਕ ਹੱਲ ਲਈ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਐ | Aam Aadmi Party (AAP) senior leader and Leader of Opposition (LoP) Harpal Singh Cheema and Kisan Wing President Kultar Singh Sandhwan demanded that a one-day special session of the Punjab Vidhan Sabha be convened to discuss the compensation for the damaged crops, machinery and houses and to find a permanent and meaningful solution to the issue. |
|
ਇਸ ਨਾਲ ਆਈ ਡੀ ਬੀ ਆਈ ਬੈਂਕ ਅਤੇ ਐਲ ਆਈ ਸੀ ਦੋਵਾਂ ਦੀ ਮਦਦ ਹੋਏਗੀ ਅਤੇ ਇਹ ਬੈਂਕਾਂ ਦੀ ਮਾਲੀ ਹਾਲਤ ਸੁਧਾਰਨ ਚ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਏਗਾ | This will help both IDBI Bank and LIC and will reflect the commitment of the Central Government to improve the financial health of the banks. |
|
ਯੂਥ ਬੋਰਡ ਦੇ ਚੇਅਰਮੈਨ ਸ੍ਰੀ ਬਿੰਦਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਰਕਾਰ ਅਤੇ ਨੌਜਵਾਨਾਂ ਵਿਚਕਾਰ ਇਕ ਪੁਲ ਦਾ ਕੰਮ ਕਰਨਗੇ | Chairman, Youth Board, Shri Bindra, speaking on the occasion, said that he would act as a bridge between the government and the youth |
|
ਉਨ੍ਹਾਂ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਮਹੱਤਵਪੂਰਨ ਕੰਮ ਨੂੰ ਸਹੀ ਢੰਗ ਅਤੇ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਲਈ ਕਿਹਾ | He asked the employees of Agriculture and Revenue departments to ensure that this important work is done properly and on time |
|
ਜਿਸ ਨਾਲ ਸਰਹਿੰਦ ਸ਼ਹਿਰ ਦੀ ਦਿੱਖ ਹੋਰ ਵੀ ਸੁੰਦਰ ਬਣ ਜਾਏਗੀ | This will enhance the beauty of Sirhind city |
|
ਗ੍ਰਹਿਪੰਧ ਚੋਂ ਬਾਹਰ ਕੱਢਣ ਦਾ ਦੂਜਾ ਅਤੇ ਆਖਰੀ ਪੜਾਅ ਕੱਲ੍ਹ ਪੂਰਾ ਕੀਤਾ ਜਾਵੇਗਾ | The second and final phase of evacuation will be completed tomorrow |
|
ਸੁਪਰੀਮ ਕੋਰਟ ਨੇ ਕੇਂਦਰ ਪੰਜਾਬ ਅਤੇ ਹਰਿਆਣਾ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸੁਲਹ ਸਫ਼ਾਈ ਨਾਲ ਹੱਲ ਕਰਨ ਲਈ 4 ਮਹੀਨੇ ਦਾ ਸਮਾਂ ਦਿੱਤੈ | SC gives 4 months time to Centre, Punjab and Haryana to resolve SYL issue amicably |
|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੋਢੀ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ ਦੇਣ ਲਈ ਕੰਮ ਕਰ ਰਹੀ ਏ | Speaking on the occasion, Mr. Sodhi said that the State Government is working to channelize the talent of the youth of the State in the right direction |
|
ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਕਰਮਚਾਰੀਆਂ ਅਤੇ ਖਿਡਾਰੀਆਂ ਦੀ ਭਲਾਈ ਲਈ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਪੁਰਸਕਾਰ ਦੇਣ ਲਈ 30 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਨੇ | The Punjab Government has invited applications till 30th September for awarding the Institutions for their commendable work for the welfare of Divyangjan Employees and Sportspersons |
|
ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਦਸਿਆ ਕਿ ਇਹ ਪ੍ਰਕਿਰਿਆ ਸਵੇਰੇ 8 ਵੱਜਕੇ 50 ਮਿੰਟ ਤੇ ਪੂਰੀ ਕੀਤੀ ਗਈ | According to the Indian Space Research Organisation (ISRO), the launch took place at 8: 50 am. |
|
ਬਰਨਾਲਾ ਪੁਲਿਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 32 ਬੋਰ ਦਾ ਇਕ ਪਿਸਤੌਲ ਅਤੇ 6 ਕਾਰਤੂਸ ਬਰਾਮਦ ਕੀਤੇ ਨੇ | The Barnala police has arrested a gangster and recovered one pistol of 32 bore and 6 cartridges from his possession |
|
ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਉਤੇ ਹੋ ਰਹੇ ਅਜਿਹੇ ਅਤਿਆਚਾਰਾਂ ਨੂੰ ਰੋਕਣ ਲਈ ਕੌਮਾਂਤਰੀ ਭਾਈਚਾਰੇ ਵੱਲੋਂ ਸਾਂਝਾ ਯਤਨ ਕੀਤੇ ਜਾਣ ਦੀ ਲੋੜ ਐ | He called for collective efforts by the international community to prevent such atrocities on minorities. |
|
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਏ ਕਿ ਉਹ ਪਾਕਿਸਤਾਨ ਚ ਘੱਟ ਗਿਣਤੀਆਂ ਉਪਰ ਹੋਰ ਰਹੇ ਅੱਤਿਆਚਾਰਾਂ ਦਾ ਮਾਮਲਾ ਸੰਯੁਕਤ ਰਾਸ਼ਟਰ ਵਿਚ ਉਠਾਉਣ | Union Minister Harsimrat Kaur Badal urges External Affairs Minister Dr S Jaishankar to raise issue of atrocities on minorities in Pakistan at UN |
|
ਜ਼ਿਲ੍ਹਾ ਪੱਧਰ ਤੇ ਪ੍ਰਾਪਤ ਅਰਜ਼ੀਆਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਵੱਲੋਂ ਕੀਤੀ ਗਈ ਸ਼ਿਫਾਰਸ਼ ਦੇ ਆਧਾਰ ਤੇ ਰਾਜ ਪੱਧਰੀ ਕਮੇਟੀ ਵੱਲੋਂ ਅਵਾਰਡੀਆਂ ਦੀ ਚੋਣ ਕੀਤੀ ਜਾਵੇਗੀ | The applications received at the district level will be selected by the State Level Committee on the basis of recommendations made by the Committee constituted under the chairmanship of the Deputy Commissioner |
|
ਪ੍ਰੈਸ ਕਾਨਫਰੰਸ ਦੌਰਾਨ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਸ਼ਿਸ਼ ਕੀਤੀ ਐ | Addressing a press conference, Petroleum Minister Dharmendra Pradhan said that Prime Minister Narendra Modi's government has always strived to double the income of farmers. |
|
ਕੇਂਦਰੀ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਲਿਖੀ ਇਕ ਚਿੱਠੀ ਚ ਕਿ ਕਿ ਪਾਕਿਸਤਾਨ ਵਿਚ ਵੰਡ ਸਮੇਂ ਹਿੰਦੂਆਂ ਅਤੇ ਸਿੱਖਾਂ ਦੀ ਆਬਾਦੀ ਜਿਸ ਤਰੀਕੇ ਨਾਲ ਢਾਈ ਲੱਖ ਤੋਂ ਘੱਟ ਕੇ ਮਹਿਜ਼ 7 ਹਜ਼ਾਰ ਰਹਿ ਗਈ ਐ ਇਹ ਆਪਣੇ ਆਪ ਚ ਘੱਟ ਗਿਣਤੀਆਂ ਉਤੇ ਕੀਤੇ ਜਾਂਦੇ ਤਸ਼ਦੱਦ ਦਾ ਸਬੂਤ ਐ | In a letter to the External Affairs Minister, the Union Minister said that the manner in which the population of Hindus and Sikhs in Pakistan has come down from 2.5 lakhs to just 7000 at the time of partition is a testimony to the atrocities on the minorities |
|
ਕੇਂਦਰੀ ਮੰਡਲ ਨੇ ਕੇਂਦਰ ਸਰਕਾਰ ਅਤੇ ਐਲ ਆਈ ਸੀ ਵੱਲੋਂ ਆਈ ਡੀ ਬੀ ਆਈ ਬੈਂਕ ਚ ਯਕਮੁਸ਼ਤ ਪੈਸਾ ਲਾਉਣ ਨੂੰ ਮਨਜੂਰੀ ਦੇ ਦਿੱਤੀ ਐ | Cabinet approves one-time infusion of funds by Central Government and LIC in IDBI Bank |
|
ਸਰਵਉੱਚ ਅਦਾਲਤ ਨੇ ਅੱਜ ਫਿਰ ਦੋਹਰਾਇਐ ਕਿ ਇਸ ਮਾਮਲੇ ਦਾ ਹੱਲ ਗੱਲਬਾਤ ਨਾਲ ਕੱਢਿਆ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਫੈਸਲਾ ਮੰਨਣਾ ਪਏਗਾ | The Supreme Court today reiterated that the issue should be resolved through dialogue or they will have to accept the verdict of the Supreme Court |
Subsets and Splits