Headline
stringlengths 6
15.7k
| Language
stringclasses 10
values |
---|---|
ਏਸ਼ੀਆ ਕੱਪ: ਬੰਗਲਾਦੇਸ਼ੀ ਗੁਆਂਢਣਾਂ ਤੋਂ ਹਾਰੀ ਭਾਰਤੀ ਮਹਿਲਾ ਕ੍ਰਿਕਟ ਟੀਮ 10 ਜੂਨ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-44430228 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright ASIAN CRICKET COUNCIL/TWI ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ ਵਿੱਚ ਹੋਏ ਏਸ਼ੀਆ ਕੱਪ ਮਹਿਲਾ ਕ੍ਰਿਕਟ ਦੇ ਟੀ-20 ਫਾਇਨਲ ਵਿੱਚ ਬੰਗਲਾਦੇਸ਼ ਨੇ ਭਾਰਤ ਨੂੰ ਤਿੰਨ ਵਿਕਟ ਤੋਂ ਹਰਾ ਦਿੱਤਾ ਹੈ। ਸਾਲ 2004 ਵਿੱਚ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ 6 ਵਾਰ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਇਹ ਖਿਤਾਬ ਜਿੱਤਦੀ ਆਈ ਹੈ।ਪਰ ਇਸ ਵਾਰ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਨੇ ਭਾਰਤ ਤੋਂ ਖਿਤਾਬ ਖੋਹ ਲਿਆ ਹੈ।ਮੈਚ ਦੀ ਸ਼ੁਰੂਆਤ ਵਿੱਚ ਟਾਸ ਜਿੱਤ ਕੇ ਬੰਗਲਾਦੇਸ਼ ਨੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।ਸਿੰਗਾਪੁਰ 'ਚ ਮੁਲਾਕਾਤ ਲਈ ਪਹੁੰਚੇ ਕਿਮ ਤੇ ਟਰੰਪਦੁਨੀਆਂ ਦੀ ਸਭ ਤੋਂ ਲੰਬੀ ਨਾਨ-ਸਟਾਪ ਫਲਾਈਟਭਾਰਤੀ ਬੱਲੇਬਾਜ਼ਾਂ ਲਈ ਪਹਿਲੇ ਓਵਰ ਤੋਂ ਹੀ ਦੌੜਾਂ ਬਣਾਉਣਾ ਮੁਸ਼ਕਿਲ ਹੋ ਗਿਆ।ਚੌਥੇ ਓਵਰ ਵਿੱਚ ਸਲਮਾ ਖਾਤੂਨ ਦੀ ਗੇਂਦ 'ਤੇ ਸਿਰਫ 7 ਦੌੜਾਂ ਬਣਾ ਕੇ ਸਮ੍ਰਿਤੀ ਮੰਧਾਨਾ ਆਊਟ ਹੋ ਕੇ ਪਵੇਲੀਅਨ ਪਰਤ ਗਈ।ਹਰਮਨਪ੍ਰੀਤ ਕੌਰ ਆਈ ਪਰ ਕੁਝ ਹੀ ਗੇਂਦਾਂ ਤੋਂ ਬਾਅਦ ਖਾਦਿਜਾ ਤੁਲ ਕੁਬਰ ਦੀ ਗੇਂਦ 'ਤੇ ਮਿਤਾਲੀ ਰਾਜ ਨੇ ਫਰਗਾਨਾ ਹੱਕ ਨੂੰ ਕੈਚ ਦੇ ਦਿੱਤਾ। Image copyright ASIAN CRICKET COUNCIL/@ACCMEDIA1 ਹਰਮਨਪ੍ਰੀਤ ਨੇ ਪਾਰੀ ਨੂੰ ਕਾਫੀ ਸਾਂਭਿਆ ਅਤੇ 42 ਗੇਂਦਾਂ ਤੇ 56 ਦੌੜਾਂ ਬਣਾਈਆਂ।113 ਦੌੜਾਂ ਦੀ ਟੀਚਾਭਾਰਤ ਦੀਆਂ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਸੀ। ਭਾਰਤ ਨੇ 9 ਵਿਕਟ ਖੋਹ ਕੇ 20 ਓਵਰਾਂ ਵਿੱਚ 112 ਦੌੜਾਂ ਬਣਾਈਆਂ।ਬੰਗਲਾਦੇਸ਼ ਦੀ ਪਾਰੀ ਵੀ ਲੜਖੜਾਈ। ਸੱਤਵੇਂ ਓਵਰ ਵਿੱਚ ਪੂਨਮ ਯਾਦਵ ਨੇ ਲਗਾਤਾਰ ਦੋ ਗੇਂਦਾਂ ਵਿੱਚ ਆਇਸ਼ਾ ਰਹਿਮਾਨ(16) ਤੇ ਸ਼ਮੀਮਾ ਸੁਲਤਾਨਾ (17) ਨੂੰ ਆਊਟ ਕੀਤਾ।ਪਲੇਅਰ ਆਫ ਦੀ ਮੈਚਬੰਗਲਾਦੇਸ਼ ਦੀ ਪਾਰੀ ਨੂੰ ਫਰਗਾਨਾ ਹੱਕ ਅਤੇ ਨਿਗਾਰ ਸੁਲਤਾਨਾ ਨੇ ਸਾਂਭਿਆ। ਦੋਵਾਂ ਨੇ ਸਕੋਰ 54 ਦੌੜਾਂ ਤੱਕ ਪਹੁੰਚਾਇਆ ਪਰ ਫਰਗਾਨਾ ਹੱਕ ਦਾ ਵਿਕਟ ਡਿੱਗ ਗਿਆ।ਇਸ ਤੋਂ ਬਾਅਦ ਨਿਗਾਰ ਸੁਲਤਾਨਾ ਅਤੇ ਰੁਮਾਨਾ ਅਹਿਮਦ ਨੇ ਨਾਲ ਮਿਲ ਕੇ 82 ਦੌੜਾਂ ਤੱਕ ਸਕੋਰ ਪਹੁੰਚਾਇਆ।ਰੁਮਾਨਾ ਮੈਚ ਦੇ ਆਖਰੀ ਓੇਵਰ ਵਿੱਚ ਆਊਟ ਹੋਈ ਜਦਕਿ ਨਿਗਾਰ 15ਵੇਂ ਓਵਰ ਵਿੱਚ ਦੀਪਤੀ ਸ਼ਰਮਾ ਨੂੰ ਕੈਚ ਦੇ ਬੈਠੀ।ਬੰਗਲਾਦੇਸ਼ ਨੇ 20 ਓਵਰਾਂ ਵਿੱਚ 7 ਵਿਕਟਾਂ ਖੋਹ ਕੇ 113 ਦੌੜਾਂ ਦਾ ਟੀਚਾ ਹਾਸਿਲ ਕਰ ਲਿਆ। ਹਰਮਨਪ੍ਰੀਤ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਪਲੇਅਰ ਆਫ ਦੀ ਸੀਰੀਜ਼ ਮਿਲਿਆ ਜਦਕਿ ਰੁਮਾਨਾ ਅਹਿਮਦ ਨੂੰ 4 ਵਿਕਟਾਂ ਲੈਣ ਦੇ ਲਈ ਪਲੇਅਰ ਆਫ ਦੀ ਮੈਚ ਸਨਮਾਨ ਦਿੱਤਾ ਗਿਆ। | Punjabi |
ମୁହଁ ଖୋଲିଲେ ଆଲିସ୍ବା : ଦୁବାଇ ହୋଟେଲରେ ସାମିଙ୍କୁ ଭେଟିଥିଲି | Odia |
નવા અપડેટ્સ સાથે ભારતમાં લોન્ચ થઇ 2019 Tata Hexa | Gujarati |
পঞ্জাবে কংগ্রেসের সমাবেশে বোমা বিস্ফোরণ। মৃত তিন | Bengali |
सुभाष चंद्र बोस की राष्ट्रपति कोविंद ने क्या ग़लत तस्वीर इस्तेमाल की? | Hindi |
ആരാണ് ഈ നടന്; ഇളയരാജയിലെ ഗണപതിയുടെ ലുക്ക് വൈറലാകുന്നു | Malayalam |
এসি মেশিন সারাতে গিয়ে ঠাকুরপুকুরে কুকুরের তাড়ায় ছাদ থেকে পড়ে মৃত্যু যুবকের | Bengali |
সৌমিত্রর সঙ্গে দেখা করতে গিয়ে মুখ লাল রাহুলের, কঠিন কথা অভিনেতার | Bengali |
वाराणसी में मोदी की जीत के आंकड़े, किसके मुक़ाबले कितने लोकप्रिय? | Hindi |
ದಾರಿ ತಪ್ಪಿಸುವ ಜಾಹೀರಾತು ಪ್ರಕಟಿಸಿದ್ದ ಏರ್ಟೆಲ್ ಸಂಸ್ಥೆಯನ್ನ ಕೋರ್ಟಿಗೆಳೆದ ಜಿಯೋ.. ಬದಲಾವಣೆಗೆ ಒಪ್ಪಿದ ಏರ್ಟೆಲ್ | Kannada |
পঞ্চায়েতে দলের কাণ্ডারী মুকুল নাম-ই জানেন না রাজ্য নির্বাচন কমিশনারের! | Bengali |
ਇੰਡੋਨੇਸ਼ੀਆ ਸੁਨਾਮੀ ਬਾਰੇ 5 ਗੱਲਾਂ ਜੋ ਅਸੀਂ ਹੁਣ ਤੱਕ ਜਾਣਦੇ ਹਾਂ 24 ਦਸੰਬਰ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/international-46670406 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images ਇੰਡੋਨੇਸ਼ੀਆ ਦੇ ਸੁੰਡਾ ਸਟ੍ਰੇਟ 'ਚ ਆਈ ਸੁਨਾਮੀ ਕਰਕੇ ਹੁਣ ਤੱਕ 280 ਲੋਕਾਂ ਦੀ ਮੌਤ ਹੋ ਗਈ ਅਤੇ 850 ਦੇ ਕਰੀਬ ਜ਼ਖ਼ਮੀ ਹੋ ਗਏ ਹਨ।ਹੁਣ ਤੱਕ ਕੀ-ਕੀ ਹੋਇਆ ਜਾਣੋ, 5 ਬਿੰਦੂਆਂ 'ਚਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ। ਅਧਿਕਾਰੀਆਂ ਮੁਤਾਬਕ ਪੈਂਡੇਗਲੈਂਡ ਇਲਾਕੇ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਨਾਮੀ ਅਨਕ ਕ੍ਰੇਕਾਟਾਓ ਜਵਾਲਾ ਮੁਖੀ ਫਟਿਆ ਤੇ ਸਮੁੰਦਰ ਸਤ੍ਹਾ ਵਿਚ ਭੂਚਾਲ ਆ ਗਿਆ ਤੇ ਸੁਨਾਮੀ ਦਾ ਕਾਰਨ ਬਣਿਆ।ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਅਤੇ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।ਅੰਤਰਰਾਸ਼ਟਰੀ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸੁਨਾਮੀ ਦਾ ਇਸ ਤਰ੍ਹਾਂ ਆਉਣਾ ਆਮ ਵਰਤਾਰਾ ਨਹੀਂ ਹੈ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਹੁਣ ਵੀ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਵਾਲਾਮੁਖੀ ਹਾਲੇ ਵੀ ਸਰਗਰਮ ਹੈ ਅਤੇ ਮੁੜ ਕੇ ਸਮੁੰਦਰ ਵਿੱਚ ਹਲਚਲ ਹੋ ਸਕਦੀ ਹੈ, ਨਤੀਜਾ ਇਹ ਵੀ ਹੋ ਸਕਦਾ ਕਿ ਮੁੜ ਕੇ ਸੁਨਾਮੀ ਦੇ ਹਾਲਾਤ ਬਣ ਸਕਦੇ ਹਨ। Image copyright Getty Images ਇੰਡੋਨੇਸ਼ੀਆ ਸੁਨਾਮੀ ਨਾਲ ਜੁੜੀਆਂ ਹੋਰ ਖ਼ਬਰਾਂਇੰਡੋਨੇਸ਼ੀਆ 'ਚ ਸੁਨਾਮੀ ਮਗਰੋਂ ਤਬਾਹੀ, 280 ਮੌਤਾਂਇੰਡੋਨੇਸ਼ੀਆ ਸੁਨਾਮੀ: ਕਿਉਂ ਹੋਈ ਭਿਆਨਕ ਤਬਾਹੀਉਹ ਸਟੇਜ 'ਤੇ ਗਾ ਰਹੇ ਸਨ, ਲਹਿਰਾਂ ਆਈਆਂ ਤੇ ਸਭ ਕੁਝ ਰੋੜ੍ਹ ਕੇ ਲੈ ਗਈਆਂ'ਕਾਰਾਂ ਤੇ ਕੰਟੇਨਰ ਹਵਾ ਵਿੱਚ 30 ਫੁੱਟ ਤੱਕ ਉੱਛਲੇ'ਇਹ ਵੀਡੀਓ ਵੀ ਜ਼ਰੂਰ ਦੇਖੋ- Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಇದೇ ನವೆಂಬರ್ನಲ್ಲಿ ನಡೆಯಲಿದೆ ಸ್ಟಾರ್ ಜೋಡಿ ದೀಪಿಕಾ-ರಣವೀರ್ ಸಿಂಗ್ ಮದುವೆ! | Kannada |
वीडियो, मनु भाकर ने पेरिस ओलंपिक में भारत को दिलाया पहला मेडल, अवधि 1,21 | Hindi |
संमेलनाध्यक्षांना डॉ.दाभोलकरांचा विसर, खेदही नाही ! | Marathi |
शेतकर्यांना संपवण्याची भाषा करू नये, सेनेचं भाजपवर टीकास्त्र | Marathi |
পার্কস্ট্রিটের কাছে নতুন আমেরিকা! | Bengali |
ہندوستان میں نہیں بلکہ اس ملک میں ہوگا آئی پی ایل 2019 کا انعقاد | Urdu |
ਗਵਾਂਤਾਨਾਮੋ ਬੇ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ: ਡੌਨਲਡ ਟਰੰਪ 31 ਜਨਵਰੀ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-42884460 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੁੱਧਵਾਰ ਨੂੰ ਪਹਿਲੀ ਵਾਰ 'ਸਟੇਟ ਆਫ ਦਿ ਯੂਨੀਅਨ' ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰੁਜ਼ਗਾਰ, ਅਰਥਚਾਰੇ, ਇਮੀਗ੍ਰੇਸ਼ਨ, ਅੱਤਵਾਦ ਅਤੇ ਕੌਮੀ ਸੁਰੱਖਿਆ ਸਣੇ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ। 'ਸਟੇਟ ਆਫ ਦਿ ਯੂਨੀਅਨ ਸਪੀਚ' ਕਿਹਾ ਜਾਣਾ ਵਾਲਾ ਇਹ ਭਾਸ਼ਣ ਹਾਊਸ ਆਫ ਰਿਪ੍ਰੈਜ਼ੈਂਟੇਟਿਵ 'ਚ ਹੁੰਦਾ ਹੈ। ਉਸ ਦੌਰਾਨ ਕਾਂਗਰਸ ਦੇ ਦੋਵਾਂ ਸਦਨਾਂ ਦੇ ਮੈਂਬਰ ਮੌਜੂਦ ਸਨ।ਅਮਰੀਕਾ `ਚ ਵਧੇ ਨਸਲੀ ਹਮਲੇਅਮਰੀਕਾ 'ਚ ਸਿੱਖਾਂ 'ਤੇ ਹਮਲੇ ਕਦੋਂ ਤੱਕ? Image copyright Getty Images ਫੋਟੋ ਕੈਪਸ਼ਨ ਡੋਨਲਡ ਟਰੰਪ ਨੇ 'ਸਟੇਟ ਆਫ ਦਿ ਯੂਨੀਅਨ' ਨੂੰ ਇੱਕ ਘੰਟਾ 20 ਮਿੰਟ ਸੰਬੋਧਨ ਕੀਤਾ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ 'ਤੇ ਦੇਸ ਨੂੰ ਸੰਬੋਧਨ ਕੀਤਾ। 9 ਗੱਲਾਂ ਜੋ ਟਰੰਪ ਨੇ ਕਹੀਆਂ...ਪਿਛਲੇ 12 ਮਹੀਨਿਆਂ ਦੌਰਾਨ ਅਸੀਂ ਬੇਹੱਦ ਵਿਕਾਸ ਕੀਤਾ ਅਤੇ ਅਸਾਧਾਰਣ ਸਫਲਤਾ ਹਾਸਿਲ ਕੀਤੀ ਹੈ। ਚੋਣਾਂ ਤੋਂ ਬਾਅਦ ਹੁਣ ਤੱਕ 24 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ। ਇਨ੍ਹਾਂ ਵਿੱਚ 2 ਲੱਖ ਨਵੀਆਂ ਨੌਕਰੀਆਂ ਨਿਰਮਾਣ ਖੇਤਰ 'ਚ ਦਿੱਤੀਆਂ ਗਈਆਂ ਹਨ। ਕਈ ਸਾਲਾਂ ਤੋਂ ਤਨਖਾਹ ਨਾ ਵਧਣ ਤੋਂ ਬਾਅਦ ਅਸੀਂ ਹੁਣ ਇਸ ਵਿੱਚ ਵਾਧਾ ਦੇਖ ਰਹੇ ਹਾਂ। Image copyright Getty Images ਛੋਟੇ ਉਦਯੋਗਾਂ ਵਿੱਚ ਆਤਮਵਿਸ਼ਵਾ ਆਪਣੇ ਉਪਰਲੇ ਪੱਧਰ 'ਤੇ ਹੈ। ਸਟਾਕ ਮਾਰਕੀਟ ਲਗਾਤਰ ਰਿਕਾਰਡਤੋੜ ਰਹੀ ਹੈ। ਅਸੀਂ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡੀ ਟੈਕਸ ਕਟੌਤੀ ਕੀਤੀ ਹੈ ਅਤੇ ਟੈਕਸ 'ਚ ਸੁਧਾਰ ਕੀਤੇ ਹਨ। ਜਦੋਂ ਤੋਂ ਅਸੀਂ ਟੈਕਸ ਵਿੱਚ ਕਟੌਤੀ ਕੀਤੀ ਹੈ, ਉਦੋਂ ਤੋਂ ਕਰੀਬ 30 ਲੱਖ ਲੋਕਾਂ ਨੂੰ ਟੈਕਸ ਕੱਟ ਕੇ ਬੋਨਸ ਮਿਲ ਚੁੱਕਿਆ ਹੈ। ਅਫਰੀਕੀ-ਅਮਰੀਕੀ ਬੇਰੁਜ਼ਗਾਰੀ ਆਪਣੇ ਹੇਠਲੇ ਪੱਧਰ 'ਤੇ ਹੈ ਜਦਕਿ ਹਿਸਪੈਨਿਕ ਅਮਰੀਕੀ ਲੋਕਾਂ ਲਈ ਬੇਰੁਜ਼ਗਾਰੀ ਇਤਿਹਾਸ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਪਾਕ ਨੂੰ ਅਰਬਾਂ ਡਾਲਰ ਦੇਣੇ ਅਮਰੀਕਾ ਦੀ ਬੇਵਕੂਫ਼ੀ: ਟਰੰਪ ਅਮਰੀਕੀ ਫੰਡ ਬਿਨਾਂ ਕਿੰਨੀ ਕਮਜ਼ੋਰ ਹੋਵੇਗੀ ਪਾਕ ਫ਼ੌਜ?ਗ੍ਰੀਨ ਕਾਰਡ ਲਾਟਰੀ ਜਿਸ ਨੂੰ ਟਰੰਪ ਕਰਨਗੇ ਖ਼ਤਮ Image copyright Getty Images ਪਿਛਲੇ ਸਾਲ ਕਾਂਗਰਸ ਨੇ ਵੀਏ ਜਵਾਬਦੇਹੀ ਕਾਨੂੰਨ ਪਾਸ ਕੀਤਾ ਸੀ। ਮੇਰੇ ਕਾਰਜਕਾਲ ਦੌਰਾਨ ਹੁਣ ਤੱਕ 1500 ਕਰਮੀਆਂ ਨੂੰ ਆਪਣੇ ਕੰਮ ਵਿੱਚ ਬੇਨੇਮੀਆਂ ਵਰਤਣ ਕਾਰਨ ਹਟਾ ਦਿੱਤਾ ਗਿਆ ਹੈ। ਅਸੀਂ ਇਸ ਕੰਮ ਲਈ ਚੰਗੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਰੱਖਾਂਗੇ।ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰਸ਼ਾਸਨ ਦੀ ਤੁਲਨਾ 'ਚ ਅਸੀਂ ਸਾਡੇ ਪਹਿਲੇ ਸਾਲ ਵਿੱਚ ਕਿਤੇ ਵੱਧ ਨਿਯਮਾਂ ਨੂੰ ਸਥਾਪਿਤ ਕੀਤਾ ਹੈ। Image copyright Getty Images ਅਸੀਂ ਊਰਜਾ ਲਈ ਸੰਘਰਸ਼ ਖ਼ਤਮ ਕੀਤਾ ਹੈ ਅਤੇ ਹੁਣ ਅਸੀਂ ਦੁਨੀਆਂ ਨੂੰ ਊਰਜਾ ਵੇਚ ਰਹੇ ਹਾਂ। ਕਈ ਕਾਰ ਕੰਪਨੀਆਂ ਹੁਣ ਅਮਰੀਕਾ 'ਚ ਆਪਣੇ ਪਲਾਂਟ ਸਥਾਪਿਤ ਅਤੇ ਉਨ੍ਹਾਂ ਦਾ ਵਿਸਥਾਰ ਕਰ ਰਹੀਆਂ ਹਨ। ਜੋ ਪਿਛਲੇ ਕੁਝ ਸਾਲਾਂ ਵਿੱਚ ਅਸੀਂ ਨਹੀਂ ਦੇਖਿਆ ਸੀ। ਅੱਤਵਾਦੀ ਕੇਵਲ ਮੁਲਜ਼ਮ ਨਹੀਂ ਬਲਕਿ ਗ਼ੈਰ-ਕਾਨੂੰਨੀ ਦੁਸ਼ਮਣ ਜੰਗਜੂ ਹਨ ਅਤੇ ਜਦੋਂ ਉਹ ਵਿਦੇਸ਼ਾਂ ਵਿੱਚ ਫੜੇ ਜਾਂਦੇ ਹਨ ਤਾਂ ਉਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਅਸੀਂ ਪਹਿਲਾਂ ਕਈ ਅੱਤਵਾਦੀ ਮੂਰਖਤਾਈ ਕਰਦਿਆਂ ਰਿਹਾਅ ਕਰ ਦਿੱਤੇ। ਸੁਖਬੀਰ ਤੇ ਕੈਪਟਨ ਦੀ ਸੋਸ਼ਲ ਮੀਡੀਆ 'ਤੇ ਖਿਚਾਈ ?ਕੈਪਟਨ ਦੀ 'ਜ਼ਮੀਨ' 'ਤੇ ਭਖੀ ਇਲਜ਼ਾਮਾਂ ਦੀ ਜੰਗਗੈਂਗਸਟਰਾਂ ਨਾਲ ਪੰਜਾਬੀ ਗਾਇਕੀ ਦਾ 'ਕੂਨੈਕਸ਼ਨ'? Image copyright Reuters ਫੋਟੋ ਕੈਪਸ਼ਨ ਗਵਾਂਤਨਾਮੋ ਡਿਟੈਂਸ਼ਨ ਸੈਂਟਰ ਮੁੜ ਖੁੱਲ੍ਹੇਗਾ ਮੈਂ ਹੁਣੇ ਸਕੱਤਰ ਮੈਟਿਸ ਨੂੰ ਫੌਜ ਦੇ ਗਵਾਂਤਨਾਮੋ ਖਾੜੀ ਵਾਲੇ ਡਿਟੈਂਸ਼ਨ ਸੈਂਟਰ ਨੂੰ ਦੁਬਾਰਾ ਖੋਲ੍ਹਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਓਬਾਮਾ ਨੇ ਇਸ ਡਿਟੈਂਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਸੀ।ਕੁਸ਼ਲਤਾ, ਕਾਬਲੀਅਤ ਜਾਂ ਲੋਕਾਂ ਦੀ ਸੁਰੱਖਿਆ ਦੀ ਪਰਖ ਤੋਂ ਬਿਨਾਂ ਗ੍ਰੀਨ ਕਾਰਡ ਦਿੱਤੇ ਜਾਣ ਵਾਲੀ ਵੀਜ਼ਾ ਲਾਟਰੀ ਸਿਸਟਮ ਨੂੰ ਖ਼ਤਮ ਕਰਨ ਦੀ ਪਰਵਾਸੀ ਯੋਜਨਾ ਹੈ। ਇਹ ਮੈਰਿਟ ਦੇ ਆਧਾਰ 'ਤੇ ਇਮੀਗ੍ਰੇਸ਼ਨ ਪ੍ਰਣਾਲੀ ਵੱਲ ਵਧਣ ਦਾ ਵੇਲਾ ਹੈ, ਜੋ ਉਨ੍ਹਾਂ ਲੋਕਾਂ ਨੂੰ ਸਵੀਕਾਰਦਾ ਹੈ ਜੋ ਕੁਸ਼ਲ ਹਨ, ਕੰਮ ਕਰਨਾ ਚਾਹੁੰਦੇ ਹਨ, ਜੋ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਗੇ ਅਤੇ ਸਾਡੇ ਦੇਸ ਦਾ ਸਨਮਾਨ ਤੇ ਇਸ ਨਾਲ ਪਿਆਰ ਕਰਨਗੇ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಪುಟ್ಟ ಮಕ್ಕಳ ಜತೆ ಮಕ್ಕಳಂತೆ ಹೆಜ್ಜೆ ಹಾಕಿದ ರಾಕಿಂಗ್ ಸ್ಟಾರ್ ಯಶ್ | Kannada |
মাঝ-আকাশে রহস্য। সুস্থ যাত্রীরা আচমকা অসুস্থ... কেন? | Bengali |
ಚೆಕ್ಬೌನ್ಸ್ ಮಾಡುತ್ತಿದ್ದವರಿಗೂ, ಸಿಲ್ಕ್ಸ್ಮಿತಾ ಅವರ ಮನೆಯ ನಾಯಿಗಳಿಗೂ ಏನು ಸಂಬಂಧ? | Kannada |
୪ଜି ସ୍ପିଡ୍ ଟେଷ୍ଟରେ ଜିଓ ଏବଂ ଭୋଡାଫୋନ୍କୁ ପଛରେ ପକାଇଲା ଏୟାରଟେଲ୍ | Odia |
கலைத்துறையினரே! சுய விளம்பரத்தை விட்டு விட்டு யதார்த்தமான படைப்புகளைத் தரப்பாருங்கள். விமர்சனங்களும், கிசுகிசுக்களும் வந்தாலும் தளர வேண்டாம். | Tamil |
नागपुरात लष्कराच्या मिसाईल रेजिमेंटमध्ये स्फोट, एक जवान शहीद | Marathi |
ਸੋਸ਼ਲ: ਕੀ ਹਨ ਜਾਤ ਆਧਾਰਿਤ ਰਾਖਵੇਂਕਰਨ ਦੇ ਹੱਕ ਤੇ ਵਿਰੋਧ 'ਚ ਦਲੀਲਾਂ 5 ਅਪ੍ਰੈਲ 2018 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-43644299 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Getty Images SC/ST ਐਕਟ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਬਦਲਾਵਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਬਹਿਸ ਜਾਰੀ ਹੈ। ਇਸ ਗੱਲ ਦੀ ਕਿ ਜਾਤ ਆਧਾਰ 'ਤੇ ਰਾਖਵਾਂਕਰਨ ਹੋਣਾ ਚਾਹੀਦਾ ਹੈ ਜਾਂ ਨਹੀਂ?ਇਸ ਦੇ ਤਹਿਤ ਕੁਝ ਲੋਕ 'ਮੈਂ ਜਨਰਲ ਹਾਂ ਅਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦਾ ਹਾਂ' ਨਾਲ ਆਪਣੇ ਵਿਚਾਰ ਦੱਸ ਰਹੇ ਹਨ। ਹਾਲਾਂਕਿ ਰਿਜ਼ਰਵੇਸ਼ਨ ਦੇ ਹੱਕ 'ਚ ਬੋਲਣ ਵਾਲੇ ਲੋਕ ਵੀ ਘੱਟ ਨਹੀਂ ਹਨ।ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀSC/ST ਕਾਨੂੰਨ 'ਚ ਕੀ ਬਦਲਾਅ ਚਾਹੁੰਦਾ ਹੈ ਸੁਪਰੀਮ ਕੋਰਟ?'ਸੁਪਰ ਹੀਰੋ ਦੀ ਲੋੜ ਨਹੀਂ ਜੇ ਰੋਨਾਲਡੋ ਮੌਜੂਦ ਹੈ'ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦਾ ਅਰਥਅੰਮ੍ਰਿਤਸਰ ਤੋਂ ਰੇਡੀਓ ਪ੍ਰੈਜ਼ੰਟਰ ਸੀਮਾ ਸੰਧੂ ਨੇ ਫੇਸਬੁੱਕ 'ਤੇ ਲਿਖਿਆ, ''ਮੈਂ ਜਨਰਲ ਹਾਂ ਤੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੀ ਹਾਂ। ਨੌਕਰੀ ਅਤੇ ਕੋਰਸਾਂ ਦੀਆਂ ਸੀਟਾਂ ਦੇ ਕਈ ਮੌਕੇ ਇਸ ਕੋਟੇ ਦੀ ਭੇਂਟ ਚੜ੍ਹੇ ਹਨ। ਮੇਰੇ ਬੱਚੇ ਵੀ ਇਸ ਦੀ ਮਾਰ ਹੇਠਾਂ ਆਏ ਹਨ।''''ਜੇ ਰਿਸ਼ਰਵੇਸ਼ਨ ਕਰਨੀ ਹੈ ਤਾਂ ਆਰਥਿਕਤਾ ਦੇ ਆਧਾਰ 'ਤੇ ਕਰੋ। ਹਰ ਇੱਕ ਦੇ ਆਰਥਕ ਹਾਲਾਤ ਵੇਖੋ ਅਤੇ ਕਰੋ। ਫਿਰ ਵੇਖਦੇ ਕਿਹੜਾ ਕਿਹੜਾ ਨਿੱਤਰਦਾ ਹੈ।'' Image copyright Seema Sandhu/ ਫੇਸਬੁੱਕ ਯੂਜ਼ਰ ਨਰਿੰਦਰ ਪੱਬੀ ਨੇ ਲਿਖਿਆ, ''ਰਿਜ਼ਰਵੇਸ਼ਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ ਨਾ ਕਿ ਜਾਤ ਅਧਾਰਿਤ। ਜ਼ਿਆਦਾਤਰ ਅਮੀਰ SC/ST ਇਸ ਦਾ ਫਾਇਦਾ ਚੁੱਕ ਰਹੇ ਹਨ। ਗਰੀਬ ਨੂੰ ਰਿਜ਼ਰਵੇਸ਼ਨ ਦਾ ਕੋਈ ਲਾਭ ਨਹੀਂ ਮਿਲਦਾ।'' Image copyright ਇੱਕ ਹੋਰ ਫੇਸਬੁੱਕ ਯੂਜ਼ਰ ਗੁਰਤੇਜ ਸਿੰਘ ਨੇ ਲਿਖਿਆ ਕਿ ਜਦੋਂ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਹੀ ਨਹੀਂ ਮਿਲਦਾ ਤਾਂ ਫਿਰ ਰਿਜ਼ਰਵੇਸ਼ਨ ਦੇ ਖਿਲਾਫ ਆਵਾਜ਼ ਕਿਉਂ?ਉਨ੍ਹਾਂ ਲਿਖਿਆ, ''ਰਾਖਵਾਂਕਰਨ 'ਤੇ ਬੜਾ ਸ਼ੋਰ ਮਚਾਇਆ ਜਾਂਦਾ ਪਰ ਜਦੋਂ ਵਧੀਕੀਆਂ ਦੀ ਗੱਲ ਆਉਂਦੀ ਹੈ ਤਾਂ ਅਸੀ ਚੁੱਪ ਵੱਟ ਜਾਂਦੇ ਹਾਂ। ਹੁਣ ਤੱਕ ਜਨਰਲ ਹੀ ਆਪਾਂ ਸਾਰੇ ਹੱਕ ਖਾ ਰਹੇ ਸਾਂ। ਅੱਜ ਵੀ ਉਹ ਮੁੱਛ ਰੱਖਣ, ਘੋੜੀ ਚੜਨ ਦੇ ਕਾਬਿਲ ਨਹੀਂ ਸਮਝੇ ਜਾਂਦੇ ਤਾਂ ਸਾਡੇ ਬੱਚਿਆਂ ਦੇ ਬਰਾਬਰ ਦੀਆਂ ਸੁੱਖ ਸਹੂਲਤਾਂ ਕਿੱਥੇ ਨੇ ਅਜੇ। ਫਿਰ ਕਿਹੜੀ ਬਰਾਬਰਤਾ ਦਾ ਰਾਗ ਅਲਾਪਦੇ ਹਾਂ ਅਸੀਂ।'' Image copyright ਰਣਜੀਤ ਨਾਂ ਦੇ ਇੱਕ ਯੂਜ਼ਰ ਨੇ ਲਿਖਿਆ, ''ਮੈਂ ਵੀਰ ਜਨਰਲ ਹਾਂ, ਮੈਂ ਰਿਜ਼ਰਵੇਸ਼ਨ ਦੇ ਉਦੋਂ ਤੱਕ ਹੱਕ 'ਚ ਹਾਂ ਜਦੋਂ ਤੱਕ ਪੈਦਾਵਾਰ ਦੇ ਸਾਧਨਾਂ 'ਤੇ ਹਰ ਇਕ 'ਤੇ ਬਰਾਬਰ ਦਾ ਹੱਕ ਨਹੀਂ ਹੋ ਜਾਂਦਾ।''ਦੂਜੀ ਯੂਜ਼ਰ ਸੁਖ ਸ਼ਰਮਾ ਮਹਿਮਾ ਨੇ ਵੀ ਰਾਖਵਾਂਕਰਨ ਦਾ ਸਮਰਥਨ ਕਰਦਿਆਂ ਲਿਖਿਆ, ''ਮੈਂ ਮੌਜੂਦਾ ਰਾਖਵਾਂਕਰਨ ਸਿਸਟਮ ਦਾ ਸਮੱਰਥਕ ਹਾਂ, ਗਰੀਬੀ ਆਧਾਰਤ ਰਾਖਵਾਂਕਰਨ ਤੈਅ ਕੀਤਾ ਹੀ ਜਾਣਾ ਔਖਾ ਹੈ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਮੌਜੂਦਾ ਸਕੀਮਾਂ ਜਿਵੇਂ ਕਿ ਆਟਾ -ਦਾਲ, ਸਿਹਤ ਸਕੀਮਾਂ, ਆਵਾਸ ਯੋਜਨਾਵਾਂ ਆਦਿ ਦਾ ਫਾਇਦਾ ਰੱਜੇ ਪੁੱਜੇ ਲੋਕ ਵੀ ਲੈ ਰਹੇ ਨੇ ਏਸ ਲਈ ਕੀ ਗਾਰੰਟੀ ਹੈ ਕਿ ਗਰੀਬੀ ਆਧਾਰਤ ਰਾਖਵਾਂਕਰਨ ਦਾ ਫਾਇਦਾ ਵੀ ਰੱਜੇ ਪੁੱਜੇ ਲੋਕ ਨਹੀਂ ਚੁਕਣਗੇ।'' ਉਨ੍ਹਾਂ ਅੱਗੇ ਲਿਖਿਆ, ''ਗਰੀਬੀ ਆਧਾਰਤ ਰਾਖਵਾਂਕਰਨ ਮਤਲਬ ਦਲਿਤਾਂ ਤੋਂ ਰਾਖਵਾਂਕਰਨ ਖੋਹਣਾ ਹੀ ਹੈ।'' Image copyright facebook ਫੇਸਬੁੱਕ ਯੂਜ਼ਰ ਮਾਨਸ ਮਿਸ਼ਰਾ ਨੇ ਲਿਖਿਆ, ''ਮੈਂ ਇੱਕ ਬਾਹਮਣ ਹਾਂ ਪਰ ਮੈਨੂੰ ਸਰਕਾਰ ਤੋਂ ਕੋਈ ਪੱਤੇ ਨਹੀਂ ਚਾਹੀਦੇ ਪਰ ਮੈਂ ਗਰੀਬ ਉਚ ਜਾਤੀ ਪਰਿਵਾਰਾਂ ਲਈ ਵਿਰੋਧ ਕਰਾਂਗਾ।'' Image copyright ਦਲਿਤਾਂ ਲਈ ਰਾਖਵਾਂਕਰਨ ਇੱਕ ਵੱਡਾ ਮੁੱਦਾ ਬਣ ਗਿਆ ਹੈ। ਇਸ ਦੇ ਚੱਲਦੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਹੋਈ।(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
അങ്ങനെയൊന്നും പുറത്താക്കാനാവില്ല ചാമ്ബ്യന്സ് ലീഗിന്റെ മാനസപുത്രനെ | Malayalam |
આશ્કાએ સ્વિમસૂટમાં પતિ સાથે કરી એવી હરકત કે જોઇને તમને થશે આશ્ચર્ય | Gujarati |
എന്റെ പ്രായം പോലും മാനിക്കാതെ ആ മൂന്ന് യുവാക്കള് കിടപ്പറ പങ്കിടാന് എന്നോട് ആവശ്യപ്പെട്ടു;അവരുടെ ഇഷ്ടത്തിനു വഴങ്ങാതിരുന്നതിനാല് രാത്രി തന്നെ സഹായിയേയും കൂട്ടി ഇറങ്ങേണ്ടി വന്നു- ചാര്മിള | Malayalam |
हिंदू लड़के और मुस्लिम लड़की पर बनी ड्रामा सीरीज़ से पाकिस्तान में क्यों नाराज़ हुए लोग? | Hindi |
படத்தில் பண்பட்ட நடிப்பை வெளிப்படுத்தி இருப்பவர் விதார்த் தான். தன் கச்சிதமான நடிப்பால் படத்துக்கு இன்னொரு பரிமாணம் கொடுக்கிறார். இவரைச் சுற்றியே கதை நகர்கிறது. விக்ரம் சுகுமாறன் முரடனாக நல்ல நடிப்பை வழங்கியிருக்கிறார். இவரது கதாபாத்திரம் வேறுபட்டு நீட்டிக்கப்படாமல் அளவாக வைத்திருப்பது அழகு. | Tamil |
ਪੰਜਾਬ 'ਚ 'ਆਪ' ਦੇ ਮਹਾਂਗਠਜੋੜ ’ਚ ਸ਼ਾਮਲ ਹੋਣ ਬਾਰੇ ਭਗਵੰਤ ਮਾਨ ਨੇ ਦਿੱਤਾ ਇਹ ਜਵਾਬ 23 ਜਨਵਰੀ 2019 ਈਮੇਲ ਸਾਂਝਾ ਕਰੋ ਈਮੇਲ ਈਮੇਲ ਲਿੰਕ ਨੂੰ ਕਾਪੀ ਕਰੋ https://www.bbc.com/punjabi/india-46961683 ਸਾਂਝਾ ਕਰਨ ਬਾਰੇ ਹੋਰ ਪੜ੍ਹੋ ਸਾਂਝਾ ਕਰਨ ਵਾਲੇ ਪੈਨਲ ਨੂੰ ਬੰਦ ਕਰੋ Image copyright Ranjit Singh Bramphpura/FB ਪੰਜਾਬ ਵਿੱਚ ‘ਪੰਜਾਬ ਡੈਮੋਕ੍ਰੇਟਿਕ ਅਲਾਂਇਸ ’ਦੇ ਨਾਂ ’ਤੇ ਮਹਾਂਗਠਜੋੜ ਬਣਾਉਣ ਦੀ ਤਿਆਰੀ ਸ਼ੁਰੂਆਤ ਹੋ ਗਈ ਹੈ। ਇਸ ਬਾਬਤ ਲੁਧਿਆਣਾ ਵਿੱਚ ਇੱਕ ਬੈਠਕ ਹੋਈ।ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਮੰਚ, ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਪੰਜਾਬ ਫਰੰਟ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਸ ਗਠਜੋੜ ਦਾ ਪਹਿਲਾਂ ਹੀ ਹਿੱਸਾ ਹੈ। ਹੁਣ ਅਕਾਲੀਆਂ ਦੇ ਬਾਗੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਵੀ ਇਸ ਗਠਜੋੜ ਵਿਚ ਸ਼ਾਮਲ ਹੋਏ।ਇਹ ਵੀ ਪੜ੍ਹੋ:ਕੀ ਪਹਿਲੀ ਵਾਰ ਸੈਕਸ ਕਰਨ ਦੀ ਕੋਈ ਸਹੀ ਉਮਰ ਵੀ ਹੁੰਦੀ ਹੈ?ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ‘ਮੈਂ ਨਪੁੰਸਕ ਹਾਂ ਤਾਂ ਮੇਰੇ ਤਿੰਨ ਬੱਚਿਆਂ ਦਾ ਪਿਓ ਕੌਣ ਹੈ’ ਰਾਤੋ ਰਾਤ ਕਰੋੜਪਤੀ ਬਣੇ ਇਨ੍ਹਾਂ ਪੰਜਾਬੀਆਂ ਨੇ ਇੰਝ ਸਾਂਭਿਆ ਪੈਸਾਲੁਧਿਆਣਾ ਦੇ ਸਰਕਟ ਹਾਊਸ ਵਿੱਚ ਹੋਈ ਇਸ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤੈਅ ਕਰਨ ਦਾ ਫ਼ੈਸਲਾ ਕੀਤਾ ਗਿਆ।ਟਿਕਟਾਂ ਦੀ ਵੰਡ ਅਗਲੀ ਬੈਠਕ ’ਚ ਸੁਖਪਾਲ ਖਹਿਰਾ ਨੇ ਦੱਸਿਆ ਕਿ ਮੰਗਲਵਾਰ ਦੀ ਬੈਠਕ ਦੌਰਾਨ ਘੱਟੋ-ਘੱਟ ਸਾਂਝਾ ਪ੍ਰੋਗਰਾਮ ਉਲੀਕਿਆ ਜਾਵੇਗਾ ਅਤੇ ਟਿਕਟਾਂ ਦੀ ਵੰਡ ਉੱਤੇ ਵਿਚਾਰ ਅਗਲੀ ਬੈਠਕ ਦੌਰਾਨ ਕੀਤਾ ਜਾਵੇਗਾ। ਇਸ ਬਾਰੇ ਛੇਤੀ ਹੀ ਬੈਠਕ ਕੀਤੀ ਜਾਵੇਗੀ ਅਤੇ ਆਪਸੀ ਸਹਿਮਤੀ ਨਾਲ ਫ਼ੈਸਲੇ ਲੈਣਗੇ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਦੋਂ ਇਕੱਠੇ ਹੋਕੇ ਬਾਹਵਾਂ ਵਿੱਚ ਬਾਹਵਾਂ ਪਾ ਲਈਆਂ ਤਾਂ ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਹੈ। Image copyright Ranjit singh Bramhpura/FB ਇਸ ਗਠਜੋੜ ਦੀ ਅਗਵਾਈ ਕੌਣ ਕਰੇਗਾ ਇਸ ਬਾਰੇ ਖਹਿਰਾ ਮੁਤਾਬਕ ਇਸ ਬੈਠਕ ਵਿੱਚ ਕੋਈ ਵਿਚਾਰ ਨਹੀਂ ਕੀਤੀ ਗਈ। ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਗਲੇ ਇੱਕ ਹਫ਼ਤੇ ਵਿੱਚ ਅਗਲੀ ਬੈਠਕ ਕੀਤੀ ਜਾਵੇਗੀ।ਆਮ ਆਦਮੀ ਪਾਰਟੀ ਨਾਲ ਰਿਸ਼ਤੇਲੁਧਿਆਣਾ ਦੀ ਬੈਠਕ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਸਤਾਵ ਰੱਖਿਆ ਕਿ ਇਸ ਗਠਜੋੜ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸੁਖਪਾਲ ਸਿੰਘ ਖਹਿਰਾ ਮੁਤਾਬਕ ਸਾਰੀਆਂ ਹੀ ਧਿਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਹੈ।ਇਹ ਵੀ ਪੜ੍ਹੋ:'ਭਗਵੰਤ ਮਾਨ ਸ਼ਰਾਬ ਪੀਵੇ ਜਾਂ ਨਾ ਪੰਜਾਬ ਦੇ ਲੋਕਾਂ ਨੂੰ ਫ਼ਰਕ ਨਹੀਂ ਪੈਂਦਾ'ਪੰਜਾਬ 'ਚ ਤੀਜੀ ਧਿਰ ਦਾ ਇਤਿਹਾਸ ਝਾੜੂ ਤੀਲਾ-ਤੀਲਾ ਨਹੀਂ ਹੋਇਆ, ਰੱਬ ਨੇ ਪਾਰਟੀ ਦੀ ਸਫ਼ਾਈ ਕੀਤੀ- ਕੇਜਰੀਵਾਲ ਬਾਦਲ ਤੇ ਕੈਪਟਨ ਖ਼ਿਲਾਫ਼ ਖਹਿਰਾ ਨੇ ਪਾਸ ਕਰਵਾਏ 3 ਮਤੇਸੁਖਪਾਲ ਖਹਿਰਾ ਦੇ ਦਾਅਵੇ ਮੁਤਾਬਕ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਗਵੰਤ ਮਾਨ ਨਾਲ ਇਸ ਬਾਰੇ ਫ਼ੋਨ ਉੱਤੇ ਗੱਲਬਾਤ ਕੀਤੀ। ਖਹਿਰਾ ਨੇ ਮੀਡੀਆ ਨੂੰ ਦੱਸਿਆ, 'ਭਗਵੰਤ ਮਾਨ ਨੇ ਬ੍ਰਹਮਪੁਰਾ ਨੂੰ ਕਿਹਾ ਕਿ ਜਿੱਥੇ ਖਹਿਰਾ ਤੇ ਬੈਂਸ ਭਰਾ ਹੋਣਗੇ ਉਹ ਉਸ ਗਠਜੋੜ ਵਿੱਚ ਸ਼ਾਮਲ ਨਹੀਂ ਹੋ ਸਕਦੇ। Image copyright Bhagwant Mann/FB ਖਹਿਰਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਹਿੱਤਾਂ ਦੀ ਬਜਾਇ ਨਿੱਜੀ ਨਫ਼ਰਤ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ।'ਮਾਇਆਵਤੀ ਨੂੰ ਮੰਨਣਗੇ ਪੀਐੱਮ?ਬੈਠਕ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦਾ ਪ੍ਰਸਤਾਵ ਸੀ ਕਿ ਕੌਮੀ ਪੱਧਰ ਉੱਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਇਆਵਤੀ ਦਾ ਸਮਰਥਨ ਕੀਤਾ ਜਾਵੇ। ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਲਈ ਬਸਪਾ ਆਗੂਆਂ ਨੂੰ ਕਿਹਾ ਗਿਆ ਕਿ ਉਹ ਗਠਜੋੜ ਦੇ ਆਗੂਆਂ ਦੀ ਬਸਪਾ ਮੁਖੀ ਨਾਲ ਬੈਠਕ ਕਰਵਾਉਣ। ਮਾਇਆਵਤੀ ਨਾਲ ਪੰਜਾਬ ਦੇ ਮੁੱਦਿਆਂ ਉੱਤੇ ਉਨ੍ਹਾਂ ਦਾ ਪੱਖ ਲੈਣ ਤੋਂ ਬਾਅਦ ਹੀ ਢੁਕਵੇਂ ਸਮੇਂ ਉੱਤੇ ਸਮਰਥਨ ਦਾ ਐਲਾਨ ਕੀਤਾ ਜਾਵੇਗਾ। Image copyright Getty Images ਕਿਸ ਨੇ ਕੀ ਕਿਹਾ?ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹੀਆਂ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ। ਹਰ ਬੰਦੇ ਨੂੰ ਲੋਕਤੰਤਰ ਵਿੱਚ ਸਿਆਸਤ ਕਰਨ ਦਾ ਹੱਕ ਹੈ ਪਰ ਚੋਣਾਂ ਤੋਂ ਬਾਅਦ ਅਜਿਹੇ ਗਰੁੱਪਾਂ ਦਾ ਭੋਗ ਪੈ ਜਾਂਦਾ ਹੈ। ਇਸ ਤਰ੍ਹਾਂ ਦੇ ਖੁਦਗਰਜ਼ ਲੋਕਾਂ ਨਾਲ ਨਹੀਂ ਚੱਲਿਆ ਜਾ ਸਕਦਾ।ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਜਿਵੇਂ ਕੇਂਦਰ ਵਿਚ ਗਠਜੋੜ ਕਰਨ ਵਾਲਿਆਂ ਦਾ ਕੋਈ ਆਗੂ ਨਹੀਂ ਹੈ ਉਸੇ ਤਰ੍ਹਾਂ ਪੰਜਾਬ ਵਿਚ ਗਠਜੋੜ ਕਰਨ ਵਾਲਿਆਂ ਦਾ ਵੀ ਕੋਈ ਆਗੂ ਨਹੀਂ ਹੈ। ਇਹ ਵੀ ਪੜ੍ਹੋ:ਕਮਲਾ ਹੈਰਿਸ ਕੌਣ ਹੈ ਜਿਸ ਤੋਂ ਓਬਾਮਾ ਨੇ ਮੰਗੀ ਸੀ ਮਾਫ਼ੀਮਾਇਆਵਤੀ 'ਤੇ ਹਰ ਇੱਕ ਟਿੱਪਣੀ ਪਿਛਲੀ ਟਿੱਪਣੀ ਨਾਲੋਂ ਮਾੜੀ ਹੈ - ਬਲਾਗਪਹਿਲਾ ਅਰਬ ਦੇਸ ਜਿੱਥੇ 'ਔਰਤਾਂ ਲਈ ਵਿਆਗਰਾ' ਨੂੰ ਮਨਜ਼ੂਰੀਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: Image Copyright BBC News Punjabi BBC News Punjabi Image Copyright BBC News Punjabi BBC News Punjabi Sorry, this Youtube post is currently unavailable.(ਬੀਬੀਸੀ ਪੰਜਾਬੀ ਨਾਲ , , ਅਤੇ 'ਤੇ ਜੁੜੋ।) | Punjabi |
ಕುಟುಂಬದ ಜೊತೆ ಶ್ರೀದೇವಿ ಪೋಟೋಗಳು | Kannada |
عید منانے پر ٹرول ہوئیں ٹی وی اداکارہ دیپکا ککڑ، زبردست جواب دے کر کیا ٹرولس کوخاموش | Urdu |
काय बोलणार? राज ठाकरे आज पहिल्यांदाच जाणार उत्तर भारतीयांच्या व्यासपीठावर! | Marathi |
वीडियो, आदिपुरुष पर नेपाल में भी विवाद, भारत में कई जगह प्रदर्शन, अवधि 3,54 | Hindi |
સામે આવ્યું Maruti Balenoનું અપગ્રેડ વર્ઝન, શું તમે જોયું? | Gujarati |
ನಟಿ ಶ್ರುತಿ ಹಸನ್ ಶಾಲಾ ದಿನಗಳಲ್ಲಿ ತನ್ನ ತಂದೆ ಕಮಲ್ ಹಸನ್ ಹಾಗೂ ತಾಯಿ ಸಾರಿಕಾ ಬಗ್ಗೆ ಸುಳ್ಳು ಹೇಳುತ್ತಿದ್ದದ್ದು ಏಕೆ? | Kannada |
بالی ووڈ اداکارہ ملائیکہ اروڑہ نے ارجن کپور کی تصویر پر کیا ایسا تبصرہ ، مداحوں نے پکڑلی بات | Urdu |
ಐಪಿಎಲ್ನಲ್ಲಿ ಕೋಲ್ಕತ್ತಾ-ಚೆನ್ನೈ ಹಣಾಹಣಿ: ಗೆಲುವಿನ ನಾಗಾಲೋಟದಲ್ಲಿರುವ ಧೋನಿ ಪಡೆಗೆ ದಿನೇಶ್ ಕಾರ್ತಿಕ್ ಸವಾಲು | Kannada |
इंदौर में बुज़ुर्ग बेघरों को ट्रक में बैठाकर शहर से बाहर छोड़ने का मामला | Hindi |
আইপিএল-এর দুই নতুন দল পুণে ও রাজকোট | Bengali |
بلے بازی سےخوش ہوئےمالک شاہ رخ خان، کھلاڑی کوایس یووی دینےکا کیا اعلان | Urdu |
ایشوریا کی بیٹی اور عامر کے بیٹے میں ہوئی محبت ، اس طرح کیا اظہار | Urdu |
''বিজেপিকে বলছি ভাল কোচ দেখুন'', মুকুলের নাম না করে খোঁচা পার্থর | Bengali |
कभी चीनी कहे गए पूर्वोत्तर के कलाकार कैसे बॉलीवुड में लिख रहे ख़ुद की कहानी | Hindi |
മോഹന്ലാല് ചിത്രം ലൂസിഫറിന്റെ പുതിയ സ്റ്റില് പുറത്തുവിട്ടു | Malayalam |
ದುನಿಯಾ ವಿಜಯ್ ಪ್ರಕರಣದಲ್ಲಿ ಈವರೆಗೆ ಆಗಿದ್ದೇನು: ಇಲ್ಲಿದೆ ಸಂಪೂರ್ಣ ಮಾಹಿತಿ | Kannada |
கமல் சாருக்கு எவ்வித மிரட்டல் விடுத்தாலும், அதை தைரியமாக சந்திக்கக்கூடிய நபர் தான். எந்த ஒரு சூழலிலும் கமல் சார் பின்னால் இருப்போம். | Tamil |
गप्पा संगीता चितळेंशी (भाग : 2) | Marathi |
அலிபாபாவின் இந்த முதலீடு காரணமாக இந்த துறையில் போட்டி மேலும் கடினமாகும். இது தொடர்பாக பிக்பாஸ்கட் மற்றும் அலிபாபா ஆகிய நிறுவனங்கள் கருத்து ஏதும் தெரிவிக்கவில்லை. பிக் பாஸ்கட் நிறுவனத்தில் முதலீடு செய்வதற்கான அனுமதியை (போட்டி ஒழுங்குமுறை ஆணையத்தின்) கடந்த நவம்பர் மாதம் அலிபாபா பெற்றுவிட்டது. | Tamil |
மருத்துவக் கல்லூரி முறைகேட்டை அம்பலப்படுத்தப் போராடும் சாகச நாயகனின் கதை 'பைரவா'. | Tamil |
وراٹ کوہلی کو کیسے آوٹ کیا جا سکتا ہے؟ پاکستان کے اس سابق کھلاڑی نے ڈھونڈ لیا طریقہ | Urdu |
'ಕೆ.ಜಿ.ಎಫ್ ಸಿನಿಮಾದ ಜೊತೆಗೆ ಬಿಡುಗಡೆಯಾಗಿದೆ ಪುನೀತ್ ಅಭಿನಯದ 'ನಟಸಾರ್ವಭೌಮ' ಟೀಸರ್' | Kannada |
കളി കൈവിട്ടു | Malayalam |
छुट्टी या ड्यूटी? कन्याकुमारी में 45 घंटे चले पीएम मोदी के ध्यान को पीएमओ ने ऐसे किया दर्ज | Hindi |
હનીમૂન પર પ્રિયંકા-નિકે બીચ પર લખ્યું PCJ, જુઓ તસવીર | Gujarati |
ജി. എസ്. ടി കുറയുന്ന ഉല്പന്നങ്ങളും സേവനങ്ങളും ഏതൊക്കെ എന്ന് നോക്കാം | Malayalam |
کرکٹ کے سب سے طوفانی وکٹ کیپر ایڈم گلکرسٹ ہوئے 47 سال کے | Urdu |
യുപിയില് കോണ്ഗ്രസ് "ഇരുതല മൂര്ച്ചയുള്ള വാള്"! എസ്പി-ബിഎസ്പി സഖ്യവും ബിജെപിയും വിയര്ക്കും | Malayalam |
ಕ್ರೀಡಾಲೋಕದಲ್ಲಿ ಮಿಂಚುತ್ತಿರುವ ಈ ಹಾಟ್ ಆ್ಯಂಕರ್ ಕನ್ನಡಿಗನ ಹೆಂಡತಿ..! | Kannada |
ಕೊಹ್ಲಿಗೆ ಫಿಟ್ನೆಸ್ ತೊಂದರೆ: ಕೌಂಟಿ ಕ್ರಿಕೆಟ್ನಿಂದ ವಿರಾಟ್ ಔಟ್ | Kannada |
પેટ્રોલ-ડીઝલ ઉપર GST ઉપરાંત લાગશે આ ટેક્સ, તો પણ મળશે 20 % સસ્તું | Gujarati |
رنویر نے بتایا اسکول ٹائم کا راز، اس لئے پہنتے ہیں عجیب وغریب کپڑے | Urdu |
ଜିଏସଟି କାଉନସିଲ ବୈଠକ, ଅଟକିଲା ଚିନି ଉପରେ ସେସ ଲାଗୁ ନିଷ୍ପତ୍ତି | Odia |
भारत को रेल ट्रांजिट सुविधा देने पर बांग्लादेश में विवाद, पीएम शेख़ हसीना ने दी सफ़ाई | Hindi |
ଲର୍ଡସ୍ ଟେଷ୍ଟ: ଭାରତ ବିପକ୍ଷରେ ଇଂଲଣ୍ଡର ବ୍ୟାଟିଂ ଜାରି, ସ୍କୋର ୫/୧୫୭ | Odia |
সাইবেরিয়ার সমুদ্রতটে অগুনতি রহস্যজনক বরফগোলা, এলাকায় চাঞ্চল্য | Bengali |
ധോണി എന്തിന് വിരമിക്കണം? പ്രായം വെറുമൊരു സംഖ്യ മാത്രം ; ധോണിയുടെ വിരമിക്കലിനെക്കുറിച്ച് പ്രതികരണവുമായി സൗരവ് ഗാംഗുലി | Malayalam |
رنبیر کپور کے ساتھ عالیہ نے شیئر کی اپنی رومانٹک تصویر ، ماں نیتو نے کچھ اس طرح کیا رد عمل کا اظہار | Urdu |
ആതിഥേയനായി ക്യാപ്റ്റന് കൂള്; ടീമംഗങ്ങള്ക്ക് വിരുന്നൊരുക്കി ധോണിയും സാക്ഷിയും | Malayalam |
ରିିଲିଜ୍ ହେଲା ‘ରେସ୍-୩’ର ପ୍ରଥମ ପୋଷ୍ଟର,ଷ୍ଟାଇଲିସ ଅନ୍ଦାଜରେ… | Odia |
ગુરૂવારથી મોંઘી થશે આ સરકારી બેન્કની લોન, EMI આટલો વધશે | Gujarati |
سنی لیونی کے اس راز سے اب تک واقف نہیں ہیں لوگ | Urdu |
എം ഐ A2 ഇപ്പോള് വലിയ വിലക്കുറവില് സ്വന്തമാക്കാം ! | Malayalam |
'ઓક્ટોબર' પછી મોંઘો થયો વરૂણ, કેટરિનાથી પણ વધુ 25 કરોડ ફી | Gujarati |
ଆଇପିଏଲ୍ ୧୧: ଧାଓ୍ଵନଙ୍କ ବିସ୍ଫୋରକ ବ୍ୟାଟିଂ, ରାଜସ୍ଥାନ ବିପକ୍ଷରେ ହାଇଦ୍ରାବାଦ ୯ ଓ୍ଵିକେଟ୍ରେ ବିଜୟୀ | Odia |
ડોલરની સામે રૂપિયો તૂટ્યો, 23 પૈસા ઘટ્યો | Gujarati |
'മേരാ നാം ഷാജി' ; ആദ്യ ഗാനം 15 ന് | Malayalam |
ഇന്ത്യയും അമേരിക്കയും വ്യാപാര കരാറില് ഒപ്പുവയ്ക്കാനൊരുങ്ങുന്നു; കാര്ഷിക മേഖലയില് ഉള്പ്പെടെ വിപണി നിയന്ത്രണത്തില് ഇരുരാജ്യങ്ങളും ഇളവ് വരുത്തിയേക്കും
| Malayalam |
ପତି ରଣବୀର ସିଂହଙ୍କ ଏହି କଥା ଶୁଣି କାନ୍ଦି ପକାଇଲେ ଦୀପିକା | Odia |
'ಅಸತೋಮ ಸದ್ಗಮಯ' ಕನ್ನಡ ಚಲನಚಿತ್ರದ ಟೀಸರ್ ಬಿಡುಗಡೆ. | Kannada |
दिल्ली प्रदूषणावर विराट कोहलीनं सांगितला तोडगा | Marathi |
শীতের রাতে ফের আগুন, অল্পের জন্য রক্ষা পেল সন্তোষপুর স্টেশন লাগোয়া বস্তি | Bengali |
ಒಂದು ಹೊತ್ತಿನ ಊಟಕ್ಕೆ 7 ಲಕ್ಷ ಪಾವತಿಸಿದ ಕ್ರಿಕೆಟಿಗ! | Kannada |
ফের সার্জিক্যাল স্ট্রাইক চালাতে পারে ভারত, আশঙ্কা পাক মন্ত্রীর | Bengali |
ಟೀಮ್ ಇಂಡಿಯಾ ಆಟಗಾರರ ಸಂಭಾವನೆ ಭಾರೀ ಪ್ರಮಾಣದಲ್ಲಿ ಏರಿಕೆ: ಅಕ್ರಮ ಸಂಬಂಧ ಆರೋಪ ಹೊತ್ತಿರುವ ಶಮಿಗೆ ಕೊಕ್ | Kannada |
वीडियो, आलिया भट्ट को गंगूबाई बनने के लिए क्या करना पड़ा?, अवधि 9,30 | Hindi |
اخبار میں چھپی روینا کی ماں کی موت کی جھوٹی خبر | Urdu |
অপমানে গায়ে আগুন দিল তিলজলার গৃহবধূ | Bengali |
ಪಾನಾಸೋನಿಕ್ ಅಂಡ್ರಾಯ್ಡ್ ಫೋನ್: ನೆಲಕ್ಕೆ ಮಾತ್ರವಲ್ಲ, ನೀರಲ್ಲಿ ಬಿದ್ದರೂ ಏನಾಗಲ್ಲ..! | Kannada |
ନଭେମ୍ବର ୩ରେ ରିଲିଜ୍ ହେବ ‘ ମୁଁ ଗୋଟେ ଦୁଷ୍ଟ ପିଲା ’! | Odia |
'ಟಗರು' ಸಿನಿಮಾದ ಪ್ರಚಾರಕ್ಕಾಗಿ ಚಿಕ್ಕಮಗಳೂರಿಗೆ ಆಗಮಿಸಿದ ಶಿವಣ್ಣ-ಧನಂಜಯ್ | Kannada |
VIDEO: કેન્સરથી ઝઝુમી રહેલી નફીસા અલીએ પૌત્ર-પૌત્રીનાં હાથે કપાવ્યા વાળ | Gujarati |
ખુશખબર! 10 વર્ષમાં ત્રણ ગણી વધી જશે તમારા ઘરની કિંમત | Gujarati |
இதையடுத்து ஸ்கார்பியோ மாடலை தயாரிக்கத் தொடங்கியது மஹிந்திரா. பிரிந்துபோன ஃபோர்டு நிறுவனம் சென்னையை அடுத்த மறைமலை நகரில் தனியாக ஆலை அமைத்து கார் உற்பத்தியைத் தொடங்கியது. ஏறக்குறைய இருபது ஆண்டுகளுக்குப் பிறகு இரு நிறுவனங்களும் இணைய முடிவு செய்துள்ளன. | Tamil |
ଫେସ୍ବୁକ୍, ଇନ୍ଷ୍ଟାଗ୍ରାମ, ହ୍ଵାଟ୍ସଆପ୍, ସ୍ନାପ୍ଚାଟ ଓ ୟୁଟ୍ୟୁବ୍ ପରି ଲୋକପ୍ରିୟ ଆପ୍ଗୁଡ଼ିକୁ ପଛରେ ପକାଇଲା… | Odia |
मालदीव को लेकर भारत का अहम फ़ैसला, मुइज़्ज़ू ने भी दिया ख़ास संकेत- प्रेस रिव्यू | Hindi |
Live ಐಪಿಎಲ್ ಹರಾಜು: ಯಾವ್ಯಾವ ಆಟಗಾರರು ಯಾವ್ಯಾವ ತಂಡಕ್ಕೆ? | Kannada |
അനില് അംബാനിയുടെ ജാമ്യാപേക്ഷ കോടതി തള്ളി; എറിക്സണ് 453 കോടി നല്കണം എന്ന് സുപ്രീംകോടതി | Malayalam |
Subsets and Splits
No community queries yet
The top public SQL queries from the community will appear here once available.